Htv Punjabi
Punjab Video

ਬੈ ਡ ਤੇ ਪਈ ਇ ਕੱਲੀ ਜ ਨਾ ਨੀ ਨਾਲ ਦੇਖੋ ਕੀ ਕੀਤਾ

ਜੇਕਰ ਤੁਸੀਂ ਵੀ ਆਪਣੇ ਭਰੋਸੇ ਤੇ ਆਪਣੀਆਂ ਜਨਾਨੀਆਂ ਨੂੰ ਘਰ ਦੇ ਵਿੱਚ ਛੱਡ ਕੇ ਜਾਂਦੇ ਹੋ ਕੰਮ ਤੇ ਤਾਂ ਆਹ ਖਬਰ ਦੇ ਕੇ ਤੁਸੀਂ ਆਪਣੀਆਂ ਜਨਾਨੀਆਂ ਨੂੰ ਕਦੇ ਵੀ ਘਰ ਚ ਇਕੱਲਾ ਛੱਡ ਕੇ ਨਹੀਂ ਜਾਓਗੇ,,, ਕਿਉਂਕਿ ਮਲੋੜ ਦੇ ਵਿੱਚ ਜਦੋਂ ਘਰ ਵਾਲਾ ਕੰਮ ਤੇ ਚਲਾ ਗਿਆ ਤਾਂ ਪਿੱਛੋਂ ਘਰ ਦੇ ਵਿੱਚ ਇਕੱਲੀ ਘਰ ਵਾਲੀ ਸੀ, ਤੇ ਤਿੰਨ ਬੰਦੇ ਇਸ ਦਾ ਫਾਇਦਾ ਚੁੱਕ ਕੇ ਘਰ ਚ ਦਾਖਲ ਹੋ ਜਾਂਦੇ ਨੇ ਤੇ ਮਹਿਲਾਂ ਨਾਲ ਉਹ ਕੁਝ ਕਰਦੇ ਨੇ ਜੋ ਕਦੇ ਉਸਨੇ ਸੋਚਿਆ ਵੀ ਨਹੀਂ ਸੀ,, ਜਾਣਕਾਰੀ ਦਿੰਦਿਆਂ ਨਰੇਸ਼ ਕੁਮਾਰ ਨੇ ਦੱਸਿਆ ਕਿ ਅਗਿਆਤ ਵਿਅਕਤੀਆਂ ਨੇ ਘਰ ਵਿਚ ਦਾਖਿਲ ਹੋਕੇ ਨਕਦੀ ਅਤੇ ਸਮਾਨ ਚੋਰੀ ਕਰ ਲਿਆ ਤੇ ਘਰ ਵਿਚ ਮਾਲਕਿਨ ਸੁਨੀਤਾ ਰਾਣੀ ਤੇ ਰਾਡ ਨਾਲ ਹਮਲਾ ਕਰਕੇ ਉਸਨੂੰ ਜਖ਼ਮੀ ਕਰ ਦਿੱਤਾ।

ਉਧਰ ਭਾਜਪਾ ਨੇ ਇਸ ਘਟਨਾ ਦੀ ਨਿੰਦਾ ਕਰਦਿਆਂ ਸਖਤ ਕਾਰਵਾਈ ਦੀ ਮੰਗ ਕੀਤੀ ਹੈ। ਦੇਖਿਆ ਜਾਵੇ ਤਾਂ ਆਏ ਦਿਨ ਚੋਰੀ ਦੀਆਂ ਵਾਰਦਾਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਨੇ ਤੇ ਹੁਣ ਤਾਂ ਲੋਕ ਆਪਣੇ ਘਰਾਂ ਦੇ ਵਿੱਚ ਵੀ ਸੁਰੱਖਿਆ ਨਹੀਂ ਜਾਪਦੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸਕੂਲ ਚ ਚੱਲੀ ਮਾਸਟਰ ਤੇ ਗੋਲੀ, ਪਿਆ ਜਵਾਕਾਂ ਦਾ ਚੀਕ ਚਿਹਾੜਾ

htvteam

ਦੇਖੋ ਕਿਵੇਂ ਕਮਾਲ ਕਰਦੈ ਲਸਣ ਵਾਲਾ ਪਾਣੀ

htvteam

ਸਹੁਰੇ ਨੇ ਸਕੀ ਚੂੜੇ ਵਾਲੀ ਨੂੰਹ ਨਾਲ ਟੱਪੀਆਂ ਹੱਦਾਂ !

htvteam

Leave a Comment