Htv Punjabi
Punjab Video

ਪੁਲਿਸੀਆ-ਪੁਲਿਸੀਏ ‘ਤੇ ਹੋਇਆ ਮਹਿਰਬਾਨ ? ਦੇਖੋ ਗੱਡੀ ‘ਚ ਬੈਠਕੇ ਮੁਲਾਜ਼ਮ ਕੀ ਕਰ ਰਿਹਾ ਸੀ ?

ਲੁਧਿਆਣਾ ਦੀ ਕਚਹਿਰੀ ਵਿੱਚ ਉਸ ਸਮੇਂ ਪੁਲਿਸ ਪ੍ਰਸ਼ਾਸਨ ਇਕ ਮੁਲਾਜ਼ਮ ਤੇ ਮਹਿਰਬਾਨ ਹੁੰਦਾ ਨਜ਼ਰ ਆਇਆ ਜਦੋਂ ਇਕ ਮੁਲਾਜ਼ਮ ਦੀ ਗੱਡੀ ਗਲਤ ਪਾਰਕਿੰਗ ਚ ਖੜ੍ਹੀ ਪਾਈ ਗਈ ਜਿਸਨੂੰ ਪੁਲਿਸ ਮੁਲਾਜ਼ਮਾਂ ਵੱਲੋਂ ਟੋਅ ਵੀ ਕੀਤੀ ਗਈ ਪਰ ਸਾਹਮਣੇ ਪੁਲਿਸ ਮੁਲਜ਼ਮ ਦੀ ਗੱਡੀ ਦੇਖ ਛੱਡਿਆ ਗਿਆ ਜਿਸਦੀ ਵੀਡੀਓ ਵੀ ਬਣੀ ਜਿਸ ਦੌਰਾਨ ਮੌਕੇ ਕੈਮਰੇ ਵਾਲੇ ਭਾਈ ਪਹੁੰਚ ਜਾਂਦੇ ਹਨ ਜਦੋਂ ਮੀਡੀਆ ਮੁਲਜ਼ਾਂਮ ਨੂੰ ਗੱਡੀ ਛੱਡਣ ਬਾਰੇ ਸਵਾਲ ਪੁੱਛੇ ਤਾਂ ਜਨਾਬ ਨੇ ਜੋ ਕਿਹਾ ਉਹ ਸੁਣ ਤੁਸੀ ਵੀ ਹੈਰਾਨ ਹੋ ਜਾਵੋਗੇ,,,,,,,

ਮੁਲਾਜ਼ਮ ਦਾ ਕਹਿਣਾ ਐ ਕੀ ਸੀਨੀਅਰ ਅਧਿਕਾਰੀਆਂ ਵੱਲੋਂ ਕਿਹਾ ਗਿਆ ਸੀ ਅਤੇ ਅਫਸਰਾਂ ਵੱਲੋਂ ਹਦਾਇਤਾਂ ਦਿੱਤੀਆਂ ਗਈਆਂ ਸਨ ,ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਜੇਕਰ ਕੋਈ ਪੁਲਿਸ ਮੁਲਾਜ਼ਮ ਗਲਤੀ ਕਰਦਾ ਤਾਂ ਕੀ ਉਸਦੇ ਖਿਲਾਫ ਕਾਰਵਾਈ ਨਹੀਂ ਹੋਣੀ ਚਾਹੀਦੀ ਜਾਂ ਫਿਰ ਸਿਫਾਰਿਸ਼ ਦੇ ਅਧਾਰ ਤੇ ਉਨ੍ਹਾਂ ਛੱਡ ਦੇਣਾ ਚਾਹੀਦਾ ਐ,ਆਮ ਲੋਕਾਂ ਤੇ ਪੁਲਿਸ ਮੁਲਾਜ਼ਮਾਂ ਲਈ ਕੀ ਕਾਨੂੰਨ ਵੱਖ -ਵੱਖ ਨੇ ਇਸਦਾ ਜਵਾਬ ਸੀਨੀਅਰ ਅਧਿਕਾਰੀ ਹੀ ਦੇ ਸਕਦੇ ਹਨ ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਬਾਹਰ ਨਿਕਲਣ ਵੇਲੇ ਕੋਰੋਨਾ ਵਾਇਰਸ ਤੋਂ ਬਚਣ ਦਾ ਸਭ ਤੋਂ ਆਸਾਨ ਤਰੀਕਾ ! ਵੱਡੇ ਡਾਕਟਰ ਨੇ ਕੱਢੀ ਨਵੀ ਖੋਜ

Htv Punjabi

ਆਹ ਵੱਡੀ ਥਾਣੇਦਾਰਨੀ ਨੇ ਇਲਾਕੇ ‘ਚ ਠਾਲਤੀ ਨੇਰ੍ਹੀ, ਭੇਸ ਬਦਲਕੇ ਚੱਕਦੀ ਫੱਟੇ

htvteam

ਬੰਗਾਲੀ ਨੇ ਦਿਖਾਇਆ ਬੰਗਾਲੀ ਜਾਦੂ ? ਕਿਵੇਂ ਸੋਨੇ ਦੇ ਨਾਲ-ਨਾਲ ਬੰਗਾਲੀ ਆਪ ਵੀ ਹੋਇਆ ਗਾਇਬ

htvteam

Leave a Comment