Htv Punjabi
Punjab Video

ਆਹ ਵੱਡੀ ਥਾਣੇਦਾਰਨੀ ਨੇ ਇਲਾਕੇ ‘ਚ ਠਾਲਤੀ ਨੇਰ੍ਹੀ, ਭੇਸ ਬਦਲਕੇ ਚੱਕਦੀ ਫੱਟੇ

ਮਲੌਟ ਦੇ ਛਜ ਘੜੀਏ ਚ ਥਾਣੇ ਦੀ sho ਨੂੰ ਘਰੇਲੂ ਕੱਪੜੇ ਪਾਕੇ ਅਜਿਹਾ ਕੰਮ ਕਰਨਾ ਪਿਆ,, ਜਿਸ ਬਾਰੇ ਕਿਸੇ ਨੇ ਸੋਚਿਆ ਨੇ ਵੀ ਸੀ ਜੇਕਰ ਕੋਈ ਹਰ ਪੁਲਿਸ ਅਧਿਕਾਰੀ ਇਮਾਨਦਾਰੀ ਨਾਲ ਕੰਮ ਕਰੇ ਤਾਂ ਕਿਸੇ ਹੱਦ ਤੱਕ ਨਸ਼ਿਆਂ ਠੱਲ ਪਾਈ ਜਾ ਸਕਦੀਂ ਹੈ ਅੱਜ ਥਾਣਾ ਸਿਟੀ ਮਲੋਟ ਦੀ ਥਾਣਾ ਮੁੱਖੀ ਨੇ ਇਕ ਵੱਖਰੇ ਇਦਾਜ ਵਿਚ ਕਾਰਵਾਈ ਕਰਕੇ ਨਸ਼ਾ ਤਸਕਰਾ ਔਰਤ ਨੂੰ ਕੀਤਾ ਕਾਬੂ । ਮਲੌਟ ਦੇ ਛਜ ਘੜੀਏ ਮੱਹਲਾ ਜੋ ਕੇ ਨਸ਼ਿਆਂ ਦੇ ਮਾਮਲੇ ਵਿਚ ਕਾਫੀ ਬਦਨਾਮ ਦਸਿਆ ਜਾ ਰਿਹਾ ਹੈ ਅੱਜ ਥਾਣਾ ਸਿਟੀ ਮਲੋਟ ਦੀ ਥਾਣਾ ਮੁੱਖੀ ਕਰਮਜੀਤ ਕੌਰ ਨੇ ਸਿਵਲ ਵਰਦੀ ਵਿਚ ਜਾ ਕੇ ਖੁਦ ਨਸ਼ਾ ਔਰਤਾਂ ਤੋਂ ਖਰੀਦਿਆ ਜਦੋ ਉਕਤ ਦੋ ਔਰਤਾਂ ਨੂੰ ਕਾਬੂ ਕਰਨ ਲੱਗੇ ਤਾਂ ਇਕ ਕਾਬੂ ਆ ਗਈ ਅਤੇ ਦੂਜੀ ਭੱਜਣ ਵਿਚ ਕਾਮਜਾਬ ਹੋ ਗਈ ।

ਥਾਣਾ ਮੁੱਖੀ ਕਰਮਜੀਤ ਕੌਰ।ਨੇ ਦੱਸਿਆ।ਕਿ ਉਕਤ ਮੁੱਹਲੇ ਵਿਚ ਜ਼ਿਆਦਾਤਰ ਨਸ਼ੇ ਵੇਚਣ ਦਾ ਕੰਮ ਔਰਤਾਂ ਕਰਦੀਆਂ ਹਨਂ ਜਦੋ ਪੁਲਿਸ ਵਲੋਂ ਛਾਪੇਮਾਰੀ ਕੀਤੀ ਜਾਂਦੀ ਹੈ ਤਾਂ ਉਹ ਪੁਲਿਸ ਵਰਦੀ ਦੇਖ ਕੇ ਬਚ ਨਿਕਦੀਆਂ ਸ਼ਨ ਅੱਜ ਸਾਡੇ ਵਲੋਂ ਸਿਵਲ ਵਰਦੀ ਵਿਚ ਰੇਡ ਕੀਤੀ ਗਈ ਤਾਂ ਜਦੋ ਨਸ਼ਾ ਖਰੀਦਿਆ ਗਿਆ ਤਾਂ ਇਕ ਔਰਤ ਕਾਬੂ ਆ ਗਈ ਅਤੇ ਦੂਜੀ ਭੱਜਣ ਵਿਚ ਸਫਲ ਹੋ ਗਈ ।ਇਨ੍ਹਾਂ ਵਰੁੱਧ ਕਾਰਵਾਈ ਕੀਤੀ ਜਾ ਰਹੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਫਰੀਕੀ ਨਾਗਰਿਕਾਂ ਨੂੰ ਲੈ ਕੇ ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਦਿੱਤੇ ਵੱਡੇ ਹੁਕਮ, ਹੁਣ ਆਹ ਨਹੀਂ ਲਿਖ ਸਕੇਗੀ ਪੰਜਾਬ ਪੁਲਿਸ

Htv Punjabi

ਕਿਸਾਨਾਂ ਉੱਤੇ ਦਿਆਲ ਹੋਏ ਆਹ ਬੰਦੇ ਨੇ ਕਰੋੜਾਂ ਦਾ ਪੰਪ ਤੇ ਗੱਡੀ ਕੀਤੀ ਕਿਸਾਨਾਂ ਦੇ ਹਵਾਲੇ

htvteam

ਨਵਜੋਤ ਸਿੱਧੂ ਨੂੰ ਲੈ ਕੇ ਪਾਰਟੀ ਇੰਚਾਰਜ ਦੇਖੋ ਕੀ ਕਹਿ ਗਏ

htvteam

Leave a Comment