Htv Punjabi
Punjab Video

ਘਰ ਨੂੰ ਸੁੰਨ੍ਹਾਂ ਛੱਡਕੇ ਜਾਣ ਤੋਂ ਪਹਿਲਾਂ ਦੇਖੋ ਵੀਡੀਓ, ਕਿਤੇ ਤੁਹਾਡੇ ਘਰ ਵੀ ਐਵੇਂ ਸਫਾਇਆ ਨਾ ਹੋ ਜਾਵੇ

ਏਸ ਵੀਡੀਓ ਚ ਦੋ ਸਖਸ਼ ਕੰਧ ਟੱਪਕੇ ਘਰਦੇ ਬਾਹਰ ਨਿਕਲਦੇ ਨਜ਼ਰ ਆ ਰਹੇ ਹਨ ਇਨ੍ਹਾਂ ਨੇ ਬੀਤੀ ਰਾਤ ਜੋ ਇਕ ਘਰ ਦੇ ਵਿੱਚ ਵੜ੍ਹਕੇ ਕਾਰਨਾਮਾ ਕੀਤਾ ਉਹ ਦੇਖ ਤੁਸੀ ਹੈਰਾਨ ਹੋ ਜਾਵੋਂਗੇ,ਆਓ ਹੁਣ ਤੁਹਾਨੂੰ ਅੰਦਰਲੀਆਂ ਤਸਵੀਰਾਂ ਦਿਖਾਉਂਣ ਜਾ ਰਹੇ ਹਾਂ ਆਹ ਦੇਖੋ ਚੋਰਾਂ ਨੇ ਬੀਤੀ ਰਾਤ ਨਕਦੋਰ ਦੇ ਮੁਹੱਲਾ ਗੋਸ ਵਿੱਚ ਐਨ ਆਈ ਆਰ ਮੁਕੇਸ਼ ਭਗਤ ਦੀ ਕੋਠੀ ਨੂੰ ਨਿਸ਼ਾਨਾ ਬਣਾਇਆ ਹੈ,ਚੋਰਾਂ ਜਿੱਥੇ ਇਕ ਇਕ ਘਰਦੇ ਸਮਾਨ ਦੀ ਫਰੋਲਾ ਫਰਾਲੀ ਕੀਤੀ ਐ ਉੱਥੇ ਘਰਦੇ ਬਾਥਰੂਮਾਂ ਦੀਆਂ ਟੂਟੀਆਂ ਖੋਲ੍ਹਕੇ ਫਰਾਰ ਹੋ ਗਏ ਇਸਤੋਂ ਇਲਾਵਾ ਹੋਰ ਕੀ ਕੁਝ ਚੋਰੀ ਕੀਤਾ ਉਹ ਸੁਣੋ ਮੁਕੇਸ਼ ਭਗਤ ਦੇ ਜ਼ੁਬਾਨੀ,,,,,,,,

ਇਸ ਮੌਕ ਪੀੜਤ ਮੁਕੇਸ਼ ਭਗਤ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਚੋਰਾਂ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ਖੈਰ ਅਜਿਹਾ ਦੇਖਣਾ ਹੋਵੇਗਾ ਕੀ ਪੁਲਿਸ ਚੋਰਾਂ ਨੂੰ ਫੜ੍ਹਨ ਚ ਕਾਮਯਾਬ ਹੋ ਪਾਵੇਗੀ ਜਾਂ ਨਹੀਂ ਖੈਰ ਦੋਸਤੋ ਤੁਸੀ ਆਪਣੇ ਘਰ ਨੂੰ ਸੁੰਨ੍ਹਾ ਛੱਡਣ ਤੋਂ ਪਹਿਲਾਂ ਘਰਦੀ ਸੁਰੱਖਿਆ ਯਕੀਨੀ ਬਣਾਓ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਹੁਣ ਸਰਕਾਰ ਨੂੰ ਗੋਲੀਕਾਂਡ ਦੇ ਦੋਸ਼ੀ ਕਰਨੇ ਪੈਣਗੇ ਜਨਤਕ

htvteam

ਹੁਣੇ ਹੁਣੇ ਮੌਸਮ ਵਿਭਾਗ ਵੱਲੋਂ ਪੰਜਾਬ ਚ ਅਲਰਟ ਜਾਰੀ !

htvteam

ਕਮਾਲ ਹੋ ਗਈ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਵੱਡਾ ਬਦਲਾਅ

htvteam

Leave a Comment