ਲਓ ਜੀ ਜਿਵੇਂ ਸਰਕਾਰੀ ਨੌਕਰੀ ਹਾਸਲ ਕਰਨ ਦੇ ਵਾਸਤੇ ਸਾਨੂੰ ਮੈਰਿਟ ਦੇ ਵਿੱਚ ਆਉਣਾ ਪੈਂਦਾ ਹੁਣ ਉਹੀ ਹਾਲ ਸਮਝੋ ਸਰਕਾਰੀ ਬੱਸਾਂ ਦਾ ਕਿ ਜੇਕਰ ਉਹ 52 ਦੀ ਮੈਰਿਟ ਦੇ ਵਿੱਚ ਆਉਂਦੇ ਨੇ ਤਾਂ ਹੀ ਉਹ ਬੱਸ ਦਾ ਸਫਰ ਕਰ ਸਕਣਗੇ,,,,,ਕਿਉਂਕਿ ਹੁਣ ਬੱਸ ਦੀਆਂ ਸੀਟਾਂ ਮੁਤਾਬਕ ਹੀ ਸਵਾਰੀਆਂ ਨੂੰ ਚੜਾਇਆ ਜਾਵੇਗਾ ਜਿਸ ਦੇ ਚਲਦੇ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਬਜ਼ੁਰਗ ਬੱਚੇ ਧੱਕਾ ਮੁੱਕੀ ਕਰਦੇ ਹੋਏ ਨਜਰ ਆਉਂਦੇ ਨੇ ਤਸਵੀਰਾਂ ਸੰਗਰੂਰ ਤੋਂ ਸਾਹਮਣੇ ਆਈਆਂ,,,,,,,
ਉਥੇ ਹੀ ਆਪਣੇ ਘਰ ਜਾਣ ਵਾਸਤੇ ਸਵਾਰੀਆਂ ਨੂੰ ਕਈ ਕਈ ਘੰਟੇ ਬੱਸ ਸਟੈਂਡ ਦੇ ਵਿੱਚ ਇੰਤਜ਼ਾਰ ਕਰਨਾ ਪੈਂਦਾ ਜਿਸ ਕਰਕੇ ਸਵਾਰੀਆਂ ਖੱਜਲ ਖਬਾਰ ਹੋ ਰਹੀਆਂ ਨੇ,,,,,,,ਉਥੇ ਹੀ ਬੱਸ ਦੇ ਮੁਲਾਜ਼ਮਾਂ ਨੇ ਕਿਹਾ ਕਿ ਅਸੀਂ ਤਾਂ ਸੁਪਰੀਮ ਕੋਰਟ ਦੇ ਹੁਕਮਾਂ ਦੀ ਪਾਲਣਾ ਕਰ ਰਿਹਾ ਜੇਕਰ ਜਿਆਦਾ ਸਵਾਰੀ ਬਾਅਦ ਦੇ ਵਿੱਚ ਚੜਾਉਣੇ ਆ ਤਾਂ ਕੋਈ ਦੁਰਘਟਨਾ ਹੋ ਸਕਦੀ ਹੈ ਜਿਸ ਕਰਕੇ ਸਾਨੂੰ ਸਜ਼ਾ ਹੋਵੇਗੀ,,,,,,,,
ਖੈਰ ਪੀਆਰਟੀਸੀ ਪਨ ਬੱਸ ਪੰਜਾਬ ਰੋਡਵੇਜ਼ ਦੇ ਐਲਾਨ ਤੋਂ ਬਾਅਦ ਸਵਾਰੀਆਂ ਨੂੰ ਕਈ ਕਈ ਘੰਟੇ ਬੱਸ ਦਾ ਇੰਤਜ਼ਾਰ ਕਰਨਾ ਪੈਂਦਾ ਜਿਸ ਕਰਕੇ ਉਨਾਂ ਨੂੰ ਕਾਫੀ ਨਿਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ।,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….
