Htv Punjabi
Punjab Video

ਜੇਲ੍ਹ ਦੇ ਅੰਦਰੋਂ ਹੀ ਪੁਲਿਸ ਦੇਖੋ ਭਾਨੇ ਸਿੱਧੂ ਨੂੰ ਕਿੱਥੇ ਚੁੱਕ ਲੈ ਗਈ ? ਭਾਨੇ ਦਾ ਕਰੇਗੀ ਆਹ ਹਾਲ ?

ਮਹਿਲਾ ਟਰੈਵਲ ਏਜੈਂਟ ਤੋਂ 10 ਹਜਾਰ ਦੀ ਰਿਸ਼ਵਤ ਲੈਣ ਦੇ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤੇ ਭਾਨਾ ਸਿੱਧੂ ਨੂੰ ਹਲੇ ਜ਼ਮਾਨਤ ਮਿਲੀ ਹੀ ਸੀ ਕਿ ਉਸ ਨੂੰ ਇੱਕ ਹੋਰ ਨਵੇਂ ਕੇਸ ਦੇ ਵਿੱਚ ਕਸੂਤਾ ਫਸਾ ਲਿਆ ਤੇ ਪੁਲਿਸ ਰਿਮਾਂਡ ਹਾਸਲ ਕਰ ਲਿਆ ਤੇ ਜਿਹੜਾ ਹੁਣ ਮਾਮਲਾ ਦਰਜ ਹੋਇਆ ਉਹ ਚੈਨੀ ਖੋਹਣ ਦਾ ਦਰਜ ਕੀਤਾ, ਲੱਖਾ ਸਿਧਾਨ ਨੇ ਵੀਡੀਓ ਪਾ ਕੇ ਸੀਐਮ ਭਗਵੰਤ ਮਾਨ ਨੂੰ ਲਾਹਨਤਾਂ ਪਾਈਆਂ

ਜ਼ਿਕਰਯੋਗ ਹੈ ਕਿ ਚੰਡੀਗੜ੍ਹ ਦੀ ਇਕ ਮਹਿਲਾ ਟਰੈਵਲ ਏਜੰਟ ਗੁਰਪ੍ਰੀਤ ਕੌਰ ਨੇ ਭਾਨਾ ਸਿੱਧੂ ‘ਤੇ 10 ਹਜ਼ਾਰ ਰੁਪਏ ਦੀ ਮੰਗ ਕਰਨ ਦਾ ਦੋਸ਼ ਲਾਉਂਦਿਆਂ ਕਿਹਾ ਕਿ ਭਾਨਾ ਸਿੱਧੂ ਸੋਸ਼ਲ ਮੀਡੀਆ ‘ਤੇ ਟਰੈਵਲ ਏਜੰਟਾਂ ਖ਼ਿਲਾਫ਼ ਬੋਲਦਾ ਹੈ। ਉਸਨੇ ਧਮਕੀ ਵੀ ਦਿੱਤੀ ਕਿ ਜੇਕਰ ਲੋਕਾਂ ਦੇ ਪੈਸੇ ਵਾਪਸ ਨਾ ਕੀਤੇ ਗਏ ਤਾਂ ਉਹ ਏਜੰਟਾਂ ਦੇ ਘਰਾਂ ਦੇ ਬਾਹਰ ਧਰਨਾ ਦੇਣਗੇ।,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….

Related posts

ਡਿਊਟੀ ਦੌਰਾਨ ਸ਼ਹੀਦ ਹੋਏ ਜਵਾਨ ਨੂੰ ਨਹੀਂ ਮਿਲੀ ਸਹਾਇਤਾਂ ਰਾਸ਼ੀ ?

htvteam

ਪਰੀਆਂ ਵਰਗੀ ਨੂੰਹ ਦੀ ਸੁੰਨ੍ਹੀ ਗੋਦ ਦੇਖ ਸੋਹਰਾ ਕਹਿੰਦਾ ਦੋ ਬੂੰਦਾ ਨਾਲ ਹੋ ਜਾਂਦਾ ਬੱਚਾ ?

htvteam

ਸਕੇ ਪੁੱਤ ਨੇ ਹੀ ਆਪਣੀ ਮਾਂ ਨਾਲ ਟੱਪੀਆਂ ਹੱਦਾਂ, ਬੰਦ ਕਮਰੇ ਚ ਕੀਤਾ ਆਹ ਹਾਲ ?

htvteam

Leave a Comment