Htv Punjabi
Punjab Video

ਦੇਖੋ ਆਹ ਕਿਹੜੀ ਨਵੀਂ ਭਸੂੜੀ ‘ਚ ਫਸ ਗਿਆ ਰੰਗਰੇਟਾ ?

ਖੁਦ ਨੂੰ ਸਮਾਜ ਸੇਵੀ ਦੱਸਣ ਵਾਲੇ ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਦੀਆਂ ਮੁਸ਼ਕਿਲਾਂ ਹੁਣ ਹੋਰ ਵਧੀਆਂ ਨਜ਼ਰ ਆ ਰਹੀਆਂ ਹਨ ਦੱਸ ਦੀਏ ਕੀ ਬੀਤੇ ਦਿਨੀ ਪੀਪੀ ਸੁਖਵਿੰਦਰ ਸਿੰਘ ਦੀ ਸ਼ਕਾਇਤ ਉਪਰੰਤ ਰੰਗਰੇਟਾ ਨੂੰ ਲੁਧਿਆਣਾ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਮਾਨਯੋਗ ਅਦਾਲਤ ਵੱਲੋਂ ਦੋ ਦਿਨਾਂ ਦੇ ਰਿਮਾਂਡ ਤੇ ਭੇਜਿਆ ਗਿਆ ਸੀ ਜਿਸਤੋ ਬਾਅਦ ਹੁਣ ਜੱਟ ਵੈਲਫੇਅਰ ਫੋਰਮ ਨੇ ਰੰਗਰੇਟਾ ਖਿਲਾਫ ਮੋਰਚਾ ਖੋਲ੍ਹ ਦਿੱਤਾ ਜਿਨ੍ਹਾਂ ਨੇ ਰੰਗਰੇਟਾ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਐ,,,,,,,,,

ਗੁਰਪ੍ਰੀਤ ਸਿੰਘ ਹੋਰਾਂ ਦਾ ਕਹਿਣਾ ਐ ਕਿ ਰੰਗਰੇਟਾ ਵੱਲੋਂ ਸੋਸ਼ਲ ਮੀਡੀਆ ਤੇ ਨਫਰਤ ਭਰੇ ਬਿਆਨ ਦਿੱਤੇ ਜਾਂਦੇ ਹਨ ਜਿਸ ਨਾਲ ਸਮਾਜ ਦੀ ਆਪਸੀ ਭਾਈਚਾਰਕ ਸਾਂਝ ਚ ਕੁੜੱਤਨ ਪੈਦਾ ਹੁੰਦੀ ਐ ਅਤੇ ਸਮਾਜ ਚ ਅਸ਼ਾਂਤੀ ਪੈਦਾ ਹੁੰਦੀ ਐ ਸੋ ਅਜਿਹਾ ਲੋਕਾਂ ਦੇ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਐ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

BMW ਚੋਂ ਨਿਕਲੇ ਅੱਗ ਦੇ ਚਿੰਗਾਰੇ, ਭੱਜੇ ਲੋਕ ?

htvteam

ਗਰਮੀਆਂ ਵਾਲੇ ਸੂਟ ਨਾਲ ਮਹਿੰਗੇ ਮਹਿੰਗੇ ਪਰਸ ਫ੍ਰੀ

htvteam

ਕੈਨੇਡਾ ਵਿਖੇ ਭਾਰਤੀ ਪਰਿਵਾਰ ਦੀ ਮੌਤ ਦੀ ਕੌੜੀ ਸੱਚਾਈ

htvteam

Leave a Comment