Htv Punjabi
Punjab Video

ਲੱਖਾ ਸਿਧਾਣਾ ਨੇ ਸੰਗਰੂਰ ਪਹੁੰਚ ਗੱਡਿਆ ਝੰਡਾ

ਭਾਨੇ ਸਿੱਧੂ ਦੇ ਹੱਕ ਚ ਪੰਜਾਬ ਦੇ ਕੋਨੇ ਕੋਨੇ ਤੋਂ ਚੱਲਕੇ ਨੌਜਵਾਨ ਅਤੇ ਕਿਸਾਨ ਸੰਗਰੂਰ ਵੱਲ ਕੁਚ ਕਰ ਰਹੇ ਸੀ ਹਰ ਮੋੜ ਤੇ ਹਰ ਰੋਡ ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਹੋਈ ਐ ਜੋ ਕਿ ਨੌਜਵਾਨ ਸੰਗਰੂਰ ਜਾਣ ਤੋਂ ਰੋਕ ਰਹੀ ਐ ਪਰ ਇਸਦੇ ਵਾਬਜ਼ੂਦ ਨੌਜਵਾਨ ਦੇ ਕਾਫਲੇ ਪੁਲਿਸ ਦੇ ਨਾਕਿਆਂ ਚੀਰਕੇ ਅੱਗੇ ਨਿਕਲ ਗਏ ਤੇ ਇਸਦੇ ਨਾਲ ਹੀ ਲੱਖਾ ਸਿਧਾਣਾ ਨੇ ਵੀ ਪਹੁੰਚਕੇ ਸੰਗਰੂਰ ਦੀ ਹਿੱਕ ਤੇ ਜਿੱਤ ਦਾ ਝੰਡਾ ਗੱਡ ਦਿੱਤਾ ਏਸ ਮੌਕੇ ਮੀਡੀਆ ਨਾਲ ਗੱਲਬਾਤ ਕਰਦੇ ਲੱਖਾ ਸਿਧਾਣਾ ਨੇ ਨੌਜਵਾਨਾਂ ਨੂੰ ਹੱਲਾ ਸ਼ੇਰੀ ਨਾਲ ਨਾਲ ਸਾਬਸ਼ ਦਿੱਤੀ ਕਿਉਕੀ ਉਨ੍ਹਾਂ ਨੇ ਪੁਲਿਸ ਦੇ ਡਰ ਤੋਂ ਭੈਅ ਮੁਕਤ ਹੋਕੇ ਆਪਣੀ ਮੰਜ਼ਿਲ ਸਰ ਕੀਤੀ ਆਓ ਨੌਜਵਾਨਾਂ ਦੇ ਜੋਰ ਅੱਗੇ ਪੁਲਿਸ ਨੂੰ ਗੋਡੇ ਟੇਕਣੇ ਪਏ,,,,,,

ਇਸ ਮੌਕੇ ਲੱਖੇ ਨੇ ਕਿਹਾ ਕੀ ਪੰਜਾਬ ਸਰਕਾਰ ਸ਼ਰੇਆਮ ਧੱਕਾ ਕਰ ਰਹੀ ਐ ਲੋਕਾਂ ਦੀ ਅਤੇ ਮੀਡੀਆ ਦੀ ਅਵਾਜ਼ ਨੂੰ ਦਬਾਇਆ ਜਾ ਰਿਹਾ ਇਸਦੇ ਨਾਲ ਹੀ ਲੱਖੇ ਨੇ ਕਿਹਾ ਕੀ ਜੇਕਰ ਸਰਕਾਰ ਨੇ ਸਾਡੀਆਂ ਮੰਗਾ ਨਹੀਂ ਮੰਨੀਆਂ ਤਾਂ ਇਹ ਸੰਘਰਸ਼ ਹੋਰ ਵੱਡੇ ਲੈਵਲ ਤੇ ਕੀਤਾ ਜਾਵੇਗਾ ਅਤੇ ਸੰਘਰਸ਼ ਜਾਰੀ ਰਹੇਗਾ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੀਜੇਪੀ ਅਤੇ ਆਮ ਆਦਮੀ ਪਾਰਟੀ ਵੱਲੋਂ ਫਤਿਹ ਕਿੱਟ ਖਰੀਦ ਘੁਟਾਲੇ ਦਾ ਲਗਾਇਆ ਆਰੋਪ

htvteam

ਕੱਲੇ ਮੁੰਡੇ ਨੂੰ ਦੇਖ ਦੋ ਮੁੰਡਿਆਂ ਦੇ ਵਿਗੜੀ ਨੀਅਤ, ਫੇਰ ਸੜਕ ਤੇ ਕੱਢ ਕੇ ਦਿਖਾਤਾ

htvteam

ਬਿਮਾਰ ਪੁੱਤ ਨੂੰ ਠੀਕ ਕਰਨ ਲਈ ਤਾਂਤਰਿਕ ਬੁਲਾ ਦਿੱਤੀ ਮਜ਼ਦੂਰ ਦੀ ਬਲੀ

htvteam

Leave a Comment