ਹੱਥਾਂ ਚ ਲਾਲ ਰੰਗ ਦਾ ਚੂੜਾ ਪਾਈ ਬਿਸਤਰੇ ਤੇ ਬੈਠੀ ਮੂੰਹ ਤੇ ਚਪੇੜਾਂ ਨਾਲ ਪਏ ਲਾਲ ਰੰਗ ਦੇ ਨਿਸ਼ਾਨ ਦਿਖਾਉਂਦੀ ਇਹ ਉਹ ਲੜਕੀ ਹੈ ਜਿਸ ਨੂੰ ਕਿ ਲਵ ਮੈਰਿਜ ਕਰਾਉਣੀ ਇਸ ਕਦਰ ਮਹਿੰਗੀ ਪੈ ਗਈ ਕਿ ਬੱਸ ਚੋਂ ਉਤਾਰਦੇ ਸਾਰ ਹੀ ਇਸਦੇ ਸਾਰੇ ਚਾ ਖਤਮ ਕਰ ਦਿੱਤੇ,,,ਤੇ ਕੁੜੀ ‘ਤੇ ਕਿਸੇ ਹੋਰ ਨੇ ਨਹੀਂ ਕੁੜੀ ਦੇ ਟੱਬਰ ਨੇ ਹੀ ਹੱਥ ਫੇਰ ਦਿੱਤਾ,,,ਮਾਮਲਾ ਫਿਰੋਜ਼ਪੁਰ ਦੇ ਪਿੰਡ ਜਲੋਕੇ ਕੇ ਦਾ ਹੈ। ਸਿਵਲ ਹਸਪਤਾਲ ਦੇ ਬੈਡ ਲਾਲ ਚੂੜਾ ਪਾ ਬੈਠੀ ਕਸ਼ਮੀਰ ਕੌਰ ਹੈ ਜੋ ਕੁਝ ਮਹੀਨੇ ਪਹਿਲਾਂ ਆਪਣੀ ਮਰਜ਼ੀ ਨਾਲ ਇੰਟਰਕਾਸਟ ਲੜਕੇ ਨਾਲ ਲਵ ਮੈਰਿਜ ਕਰਵਾਈ ਸੀ,,,,,,,,
ਦੂਜੇ ਪਾਸੇ ਜਾਂਚ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੱਸਿਆ ਕਿ ਅਸੀਂ ਪੀੜਤ ਲੜਕੀ ਦੇ ਬਿਆਨ ਦਰਜ ਕਰ ਲਏ ਨੇ ਅਤੇ ਅਗਲੀ ਕਾਰਵਾਈ ਕੀਤੀ ਜਾਵੇਗੀ।
ਖੈਰ ਲਵ ਮੈਰਿਜ ਦਾ ਇਹ ਕੋਈ ਪਹਿਲਾ ਮਾਮਲਾ ਨਹੀਂ ਇਸ ਤੋਂ ਪਹਿਲਾਂ ਵੀ ਅਸੀਂ ਅਜਿਹੇ ਮਾਮਲੇ ਦੇਖ ਚੁੱਕੇ ਆਂ ਜਿੱਥੇ ਅਣਖ ਦੀ ਖਾਤਰ ਲੜਕੀ ਦੇ ਪਰਿਵਾਰ ਵੱਲੋਂ ਕੁੱਟ ਕੁਟਾਪਾ ਕੀਤਾ ਗਿਆ ਹੋਵੇ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..