Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡਿਆਂ ਦੇ ਕੰਮ, ਕੰਧ ਕੋਲ ਕੀ ਕਰਨ ਲੱਗੇ ਨੇ ?

ਸਾਹਮਣੇ ਤਸਵੀਰਾਂ ਚ ਵਿੱਚ ਨਜ਼ਰ ਆ ਰਹੇ ਨੌਜਵਾਨ ਰਾਤ ਦੇ ਹਨੇਰੇ ਦਾ ਫਾਇਦਾ ਚੁੱਕਦੇ ਹੋਏ ਕੰਧ ਦੇ ਉਹਲੇ ਹੋਕੇ ਅਜਿਹੀਆਂ ਕਰਤੂਤਾਂ ਕਰਨ ਲੱਗੇ ਜਿਨ੍ਹਾਂ ਬਾਰੇ ਅਤੇ ਦੇਖ ਤੁਸੀ ਹੈਰਾਨ ਹੋ ਜਾਵੋਗੇ,ਹੁਣ ਦੇਖੋ ਨੌਜਵਾਨ ਸਾਹਮਣੇ ਪੈਂਟ ਖੋਲਦਾ ਹੋਇਆ ਨਜ਼ਰ ਆ ਰਿਹਾ ਜਿਨ੍ਹਾਂ ਦੀ ਸਥਾਨਕ ਲੋਕਾਂ ਨੇ ਵੀਡੀਓ ਬਣਾ ਲਈ ਜਿਸਤੋਂ ਬਾਅਦ ਮੌਕੇ ਤੇ ਮੀਡੀਆ ਪਹੁੰਚ ਗਿਆ ਤੇ ਜਦੋਂ ਜਾਕੇ ਇਲਾਕੇ ਦੇ ਵਿੱਚ ਕੈਮਰਾ ਘੁੰਮਾਇਆ ਤਾਂ ਉੱਥੇ ਹਰ ਥਾਂ ਟੀਕੇ ਸਰਿੰਜਾਂ ਦੇਖਣ ਨੂੰ ਮਿਲਿਆ ਸਥਾਨਕ ਲੋਕਾਂ ਦਾ ਕਹਿਣਾ ਐ ਕੀ ਇਹ ਨੌਜਵਾਨਾਂ ਨੇ ਲੋਕਾਂ ਜੀਣਾ ਹਰਾਮ ਕੀਤਾ ਹੋਇਆ ਸ਼ਰੇਆਮ ਆਮ ਪੈਂਟਾਂ ਖੋਲ੍ਹਕੇ ਗਲਤ ਕੰਮ ਕਰਦੇ ਨੇ ਅਤੇ ਜਨਾਨੀ ਤੇ ਕੁੜੀਆਂ ਦੀ ਵੀ ਸ਼ਰਮ ਨਹੀਂ ਕਰਦੇ ਮਾਮਲਾ ਅੰਮ੍ਰਿਤਸਰ ਦੇ ਵੇਰਕਾ ਇਲਾਕੇ ਦਾ ਹੈ,,,,,

ਉੱਧਰ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਨੇ ਦੱਸਿਆ ਕੀ ਕਈ ਮੁੰਡਿਆਂ ਨੂੰ ਹਿਰਾਸਤ ਵਿੱਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,,ਅੰਮ੍ਰਿਤਸਰ ਸਾਹਿਬ ਦੀ ਉਹ ਗੁਰੂਆਂ ਪੀਰਾਂ ਦੀ ਧਰਤੀ ਐ ਜਿੱਥੇ ਦੇਸ਼ਾਂ ਵਿਦੇਸ਼ਾਂ ਤੋਂ ਚੱਲਕੇ ਦੁਨੀਆਂ ਨਤਮਸਤਕ ਹੁੰਦੀ ਐ ਪਰ ਏਸ ਨਗਰੀ ਦੇ ਨੌਜਵਾਨਾਂ ਦਾ ਨਸ਼ਾ ਨਾਲ ਬੇੜਾ ਗਰਕ ਹੋ ਰਿਆ ਸੋ ਇਹ ਬਹੁਤ ਹੀ ਚਿੰਤਾਂ ਦਾ ਵਿਸ਼ਾ ਹੈ ਸਮਾਂ ਰਹਿੰਦੇ ਨੌਜਵਾਨ ਪੀੜੀ ਨੂੰ ਜੇਕਰ ਨਾ ਸੰਭਾਲਿਆ ਤਾਂ ਪੰਜਾਬ ਦਾ ਹਸ਼ਰ ਬਹੁਤ ਮਾੜਾ ਹੋ ਹੋਵੇਗਾ ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਬੰਦੇ ਧੱਕੇ ਨਾਲ ਅੰਦਰ ਵੜ ਜਨਾਨੀਆਂ ਨਾਲ ਟੱਪ ਗਏ ਹੱਦਾਂ

htvteam

ਬਠਿੰਡਾ ਦਾ ਐਸਐਸਪੀ ਸੜਕਾਂ ਤੇ ਪਾਉਂਦਾ ਰਿਹਾ ਧੱਕ ਤੇ ਆਹ ਮੁੱਖਮੰਤਰੀ ਦੇ ਸ਼ਹਿਰ ਦਾ ਹਾਲ ਦੇਖ ਲਓ

Htv Punjabi

ਬੀਬੀ ਮਜੀਠੀਆ ਕਹਿੰਦੀ ਚੱਲਾਂਗੀ ਬਿਕਰਮ ਮਜੀਠੀਆ ਦੇ ਪੂਰਨਿਆਂ ‘ਤੇ

htvteam

Leave a Comment