Htv Punjabi
Punjab Video

ਦੇਖੋ ਚੰਗੇ ਭਲੇ ਬੈਠਿਆਂ ਨਾਲ ਕੀ ਤੋਂ ਕੀ ਹੋ ਗਿਆ

ਅਕਸਰ ਸਿਆਣੇ ਕਹਿੰਦੇ ਹਨ ਕੀ ਮੌਤ ਕਦੋਂ ਤੇ ਕਿਵੇਂ ਆ ਜਾਵੇ ਇਸਦਾ ਕੁਝ ਪਤਾ ਨਹੀਂ ਪਰ ਮੌਤ ਦਾ ਸਮਾਂ ਤੇ ਥਾਂ ਨਿਸਚਿਤ ਹੁੰਦੇ ਹਨ ਜੀ ਹਾਂ ਵੀਡੀਓ ਵਿੱਚ ਜਿਹੜੀ ਥਾਂ ਤੇ ਖਿੱਡਿਆਂ ਹੋਇਆ ਸਮਾਨ ਦੇਖ ਰਹੇ ਹੋਂ ਹੁਣ ਤੋਂ ਕੁਝ ਸਮਾਂ ਪਹਿਲਾਂ ਕੁਝ ਲੋਕ ਏਥੇ ਬੈਠੇ ਤਾਸ਼ ਖੇਡ ਰਹੇ ਸਨ ਜਿਨ੍ਹੇ ਦੇ ਵਿੱਚ ਇਹ ਮਾਸੂਮ ਬੱਚੀ ਵੀ ਬੈਠੀ ਹੋਈ ਸੀ ਐਨੇ ਨੂੰ ਉਪਰੋਂ ਕਾਲ ਬਣਕੇ ਆਈ ਟਰਾਲੀ ਨੇ ਲੋਕਾਂ ਨੂੰ ਰਗੜ ਦਿੱਤੇ ਜਿਸ ਦੌਰਾਨ ਬੱਚੀ ਮੌਕੇ ਤੇ ਆਪਣੇ ਪਰਾਣ ਤਿਆਗ ਗਈ,ਮੌਕੇ ਦੇ ਸੀਨ ਦੇਖਣ ਵਾਲੇ ਲੋਕਾਂ ਨੇ ਜੋ ਮੀਡੀਆ ਨੂੰ ਦੱਸਿਆ ਉਹ ਸੁਣੋ ਤੁਹਾਡਾ ਦਿਲ ਦਹਿਲ ਜਾਵੇਗਾ,,,,,

ਮਾਮਲਾ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਕਸੋਆਣਾ ਦਾ ਹੈ ਜਿੱਥੇ ਮੌਕੇ ਪਹੁੰਚ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕਰੈਕਟਰ ਟਰਾਲੀ ਨੂੰ ਕਬਜ਼ੇ ਵਿੱਚ ਲੈ ਲਿਆ ਅਤੇ ਚਾਲਕ ਨੂੰ ਗ੍ਰਿਫਤਾਰ ਕਰਕੇ ਪੀੜਤ ਪਰਿਵਾਰ ਦੇ ਬਿਆਨਾਂ ਦੇ ਅਧਾਰਤੇ ਕਾਰਵਾਈ ਕੀਤੀ ਜਾਵੇਗੀ ਐ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪਹਿਲਾਂ ਮਹੰਤਾਂ ਨੇ ਨਵੇਂ ਵਿਆਹੇ ਮੁੰਡੇ ਨਾਲ ਬੈਠ ਕੇ ਪੀਤੀ ਸ਼ਰਾਬ, ਨਸ਼ਾ ਹੋਇਆ ਤਾਂ, ਫੜਕੇ ਲੈ ਗਏ ਬੰਦ ਕਮਰੇ ‘ਚ, ਫੇਰ ਕੀਤਾ ਗਲਤ ਕੰਮ!  

Htv Punjabi

ਭੁੱਜੇ ਹੋਏ ਛੋਲਿਆਂ ਨਾਲ ਆਹ ਮਿਲਾਕੇ ਖਾਓ ਚੀਜ਼ 3 ਦਿਨਾਂ ‘ਚ ਸ਼ੂਗਰ ਕੰਟਰੋਲ

htvteam

ਲਓ ਜੀ ਫ਼ਿਲਮ ਬੂਹੇ ਬਾਰੀਆਂ ਦੇ ਬੂਹੇ ਪੱਕੇ ਹੋਏ ਬੰਦ

htvteam

Leave a Comment