Htv Punjabi
Punjab Video

ਆਹ ਦੇਖਲੋ ਨੌਜਵਾਨ ਮੁੰਡੇ ਨਾਲ ਦੋ ਨੌਜਵਾਨਾਂ ਨੇ ਕੀ……

ਜੇਕਰ ਤੁਸੀਂ ਵੀ ਕਿਸੇ ਨਸ਼ਾ ਤਸਕਰ ਦੀ ਕਰਦੇ ਹੋ ਸ਼ਿਕਾਇਤ ਤਾਂ ਹੁਣ ਹੋ ਜਾਓ ਸਾਵਧਾਨ,, ਦੇਖਿਓ ਕਿਤੇ ਇਸ ਚੱਕਰ ਦੇ ਵਿੱਚ ਤੁਸੀਂ ਆਪਣਾ ਨੁਕਸਾਨ ਨਾ ਕਰਵਾ ਲਿਓ,, ਸਕਰੀਨ ਤੇ ਜਿਹੜੀਆਂ ਤਸਵੀਰਾਂ ਦੇ ਵਿੱਚ ਤੁਸੀਂ ਨੌਜਵਾਨਾਂ ਨੂੰ ਭੱਜਦਿਆਂ ਨੂੰ ਦੇਖ ਰਹੇ ਹੋ ਦਰਅਸਲ ਇਹਨਾਂ ਨੌਜਵਾਨਾਂ ਨੇ ਇੱਕ ਨੌਜਵਾਨ ਤੇ ਹਮਲਾ ਕਰ ਦਿੱਤਾ,, ਇਹ ਘਟਨਾ ਕੈਮਰੇ ਚ ਕੈਦ ਹੋਈ ਹੈ। ਦੱਸਾਂਗੇ ਪੂਰਾ ਮਾਮਲਾ ਕੀ ਸੀ ਨਜ਼ਰ ਮਾਰਦਿਆਂ ਇਹਨਾਂ ਤਸਵੀਰਾਂ ਤੇ,,,,,,,

ਮਾਮਲਾ ਕਪੂਰਥਲਾ ਦਾ ਜਿੱਥੇ ਕਿ ਨਸ਼ਾ ਤਸਕਰਾਂ ਦੀ ਨੌਜਵਾਨ ਨੇ ਪੁਲਿਸ ਨੂੰ ਇਤਲਾਹ ਦੇ ਦਿੱਤੀ ਤੇ ਫਿਰ ਉਨਾਂ ਨੌਜਵਾਨਾਂ ਵੱਲੋਂ ਆ ਕੇ ਉਸਦੇ ਉੱਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਹਸਪਤਾਲ ਦੇ ਵਿੱਚ ਦਾਖਲ ਨੌਜਵਾਨ ਕਮਲ ਲਈ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਹ ਸਾਰੀ ਵਾਰਦਾਤ ਹੋਈ,,,,,,

ਜ਼ਖਮੀ ਨੌਜਵਾਨ ਨੂੰ ਬਚਾਉਣ ਵਾਲੇ ਨੌਜਵਾਨ ਨੇ ਡੀਜੀਪੀ ਪੰਜਾਬ ਅਤੇ ਮੁੱਖ ਮੰਤਰੀ ਪੰਜਾਬ ਨੂੰ ਸਖਤ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਉੱਥੇ ਪੁਲਿਸ ਦਾ ਕਹਿਣਾ ਕਿ ਸੀਸੀਟੀਵੀ ਕੈਮਰਾ ਦੇ ਅਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇੱਕ ਪਾਸੇ ਸਰਕਾਰਾਂ ਵੱਲੋਂ ਨਸ਼ੇ ਤੇ ਨਕੇਲ ਕਸੀ ਜਾ ਰਹੀ,, ਪਰ ਦੂਸਰੇ ਪਾਸੇ ਜੇਕਰ ਕੋਈ ਇਸਦੀ ਸ਼ਿਕਾਇਤ ਕਰਦਾ ਤਾਂ ਉਨਾਂ ਨੂੰ ਆਪਣੇ ਜਾਣ ਦੀ ਬਾਜ਼ੀ ਲਾਉਣੀ ਪੈਂਦੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜਦੋਂ ਡਾਕਟਰ ਮਰੀਜ਼ ਦੀ ਸੇਵਾ ਕਰਨ ਨੂੰ ਕਹਿ ਦੇਣ ਫੇਰ ਯੰਗ ਵੈਦ ਨੂੰ ਯਾਦ ਰੱਖ ਲਓ

htvteam

ਹਰੇਕ ਟੱਬਰ ਨੂੰ 20 ਹਜ਼ਾਰ ‘ਚ ਮਿਲੇਗਾ ਮਾਡਰਨ ਲੁੱਕ ਵਾਲਾ ਘਰ, ਦੇਖੋ ਕਿਵੇਂ

htvteam

ਗੁਰਬਚਨ ਸਿੰਘ ਬੱਬੇਹਾਲੀ ਨੇ ਕਿਹਾ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦਾ ਅਕਾਲੀ ਦਲ ਨਾਲ ਨਹੀਂ ਹੈ ਕੋਈ ਨਾਤਾ!

htvteam

Leave a Comment