ਆਮ ਆਦਮੀ ਪਾਰਟੀ ਵੱਲੋਂ ਲਗਾਏ ਗਏ ਜਨਤਾ ਦਰਬਾਰ ਦੇ ਵਿੱਚ ਉਸ ਵੇਲੇ ਮਾਹੌਲ ਗਰਮ ਆ ਗਿਆ ਜਦੋਂ ਉੱਥੇ ਪਏ ਇੱਕ ਇੱਕ ਸਮਾਨ ਨੂੰ ਚਕਨਾ ਚੂਰ ਕਰ ਦਿੱਤਾ।,, ਤੇ ਆਮ ਆਦਮੀ ਪਾਰਟੀ ਦੀਆਂ ਦੋ ਧਿਰਾਂ ਆਮੋ ਸਾਹਮਣੇ ਹੋ ਗਈਆਂ ਤੇ ਇੱਕ ਦੂਜੇ ਦੇ ਖੂਨ ਦੇ ਪਿਆਸੇ ਬਣ ਗਏ,, ਮਾਹੌਲ ਅਜਿਹਾ ਬਣ ਗਿਆ ਕਿ ਦੇਖ ਸਭ ਨੂੰ ਭਾਜੜਾਂ ਪੈ ਗਈਆਂ,, ਵਰਕਰ ਮਹਿੰਦਰ ਸਿੰਘ ਨੇ ਦੱਸਿਆ ਕਿ ਫਲੈਕਸ ਬੋਰਡ ਦੀ ਗੱਲ ਨੂੰ ਲੈ ਕੇ ਦੂਸਰੀ ਧਿਰ ਵੱਲੋਂ ਹਮਲਾ ਕੀਤਾ। ਉਥੇ ਹੀ ਵਿਧਾਇਕ ਜਲੰਧਰ ਸੈਂਟਰਲ ਅਮਨ ਅਰੋੜਾ ਨੇ ਇਸ ਮਾਮਲੇ ਬਾਰੇ ਕੀ ਕਿਹਾ ਉਹ ਵੀ ਸੁਣਾਉਦੇ ਆ ,,,,,,,,,
ਇਸ ਮਾਮਲੇ ਤੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਜਨਤਾ ਦਰਬਾਰ ਕੈਂਪ ਦੇ ਸਮਾਪਤੀ ਤੋਂ ਬਾਅਦ ਦੋ ਪੱਖਾਂ ਚ ਲੜਾਈ ਝਗੜਾ ਹੋਇਆ ਬਾਕੀ ਮਾਮਲੇ ਦੀ ਜਾਂਚ ਕਰ ਰਹੇ ਹਾਂ,,,,,,,,,,,ਖੈਰ ਆਮ ਆਦਮੀ ਪਾਰਟੀ ਵੱਲੋਂ ਜਨਤਾ ਦਰਬਾਰ ਲਗਾ ਕੇ ਲੋਕਾਂ ਦੀਆਂ ਮੁਸ਼ਕਲਾਂ ਤੱਕ ਹੀ ਸੁਣਨੀਆਂ ਨੇ ਸਗੋਂ ਆਪਣੀਆਂ ਹੀ ਗੱਲਾਂ ਨੂੰ ਲੈ ਕੇ ਝਗੜਦੇ ਦਿਖਾਈ ਦੇ ਰਹੇ ਨੇ,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..