Htv Punjabi
Punjab Video

ਜਦੋਂ ਅਚਨਚੇਤ ਮੰਤਰੀ ਨੇ ਮਾਰਿਆ ਹਸਪਤਾਲ ‘ਚ ਛਾਪਾ

ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਕਈ ਜ਼ਿਲ੍ਹਿਆਂ ਦਾ ਵਿੱਚ ਦੌਰੇ ਤੇ ਨਿਕਲੇ ਹਨ ਜਿਸਦੇ ਚੱਲਦੇ ਉਨ੍ਹਾਂ ਵੱਖ ਵੱਖ ਸਿਵਲ ਹਸਪਤਾਲਾਂ ਦੇ ਵਿੱਚ ਚੈਕਿੰਗ ਕੀਤੀ ਐ ਏਸੇ ਤਰ੍ਹਾਂ ਮੰਤਰੀ ਸਾਬ੍ਹ ਨੇ ਅਚਨਚੇਤ ਸਿਵਲ ਹਸਪਤਾਲ ਵਿਖੇ ਛਾਪਾ ਮਾਰ ਦਿੱਤਾ ਜਿਨ੍ਹਾਂ ਦੇਖੋ ਡਾਕਟਰਾਂ ਅਤੇ ਨਰਸਾਂ ਕੁਰਸੀਆਂ ਛੱਡ-ਛੱਡ ਭੱਜੇ ਅਤੇ ਸਾਰੇ ਸਟਾਫ ਨੂੰ ਭਾਜੜਾਂ ਪੈ ਗੀਆਂ ਜਿਸ ਦੌਰਾਨ ਮੰਤਰੀ ਸਾਬ੍ਹ ਨੇ ਹਸਪਤਾਲ ਦਾ ਜਾਇਜ਼ਾ ਲਿਆ ਅਤੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕੀ ਹੁਣ ਪੰਜਾਬ ਦੇ ਲੋਕਾਂ ਨੂੰ ਘਬਰਾਉਂਣ ਦੀ ਲੋੜ ਨਹੀਂ ਅਸੀ ਹਰ ਉਹ ਦਵਾਈ ਹਸਪਤਾਲ ਚ ਉਪਲਬਦ ਕਰਵਾ ਰਿਹੇ ਹਾਂ ਜੋ ਕੀ ਬਾਹਰੋਂ ਮਹਿੰਗੇ ਭਾਅ ਤੇ ਖਰੀਦਣੀ ਪੈਂਦੀ ਐ,,,,,,,,,

ਮੰਤਰੀ ਸਾਬ੍ਹ ਨੇ ਕਿਹਾ ਕੀ ਸਾਡਾ ਇਹੀ ਟੀਚਾ ਹੈ ਕੀ ਸੂਬੇ ਦੀ ਸਿਖਿਆ ਅਤੇ ਸਿਹਤ ਪ੍ਰਣਾਲੀ ਨੂੰ ਵਧੀਆ ਬਣਾਇਆ ਜਾ ਸਕੇ ਤਾਂ ਕੀ ਲੋਕਾਂ ਦਾ ਇਲਾਜ਼ ਸਹੀ ਢੰਗ ਨਾਲ ਹੋ ਸਕੇ ਬਾਕੀ ਹੋਰ ਜੋ ਸਮੱਸਿਆਵਾਂ ਦਾ ਲੋਕਾਂ ਸਾਹਮਣਾ ਕਰਨਾ ਪੈ ਰਿਹਾ ਉਸਨੂੰ ਜਲਦ ਦੂਰ ਕੀਤਾ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅੰਤਰਰਾਜੀ ਸਰਹੱਦਾਂ ਤੋਂ ਦਾਖਲ ਹੋਣ ਵਾਲੇ ਵਿਅਕਤੀਆਂ ਨਾਲ ਹੁਣ ਹੋਵੇਗਾ ਆਹ ਕੰਮ!

Htv Punjabi

PRTC ਬੱਸ ਚ ਸਵਾਰੀਆਂ ਦਾ ਪੈ ਗਿਆ ਚੀ/ਕ ਚਿਹਾੜਾ

htvteam

ਐਵੇਂ ਚੰਦ ਦੀ ਰੌਸ਼ਨੀ ਨਾਲ ਚਾਰਜ ਕਰੋ ਪਾਣੀ 21 ਦਿਨਾਂ 70 ਰੋਗਾਂ ਦੀ ਖਤਮ ਕਹਾਣੀ

htvteam

Leave a Comment