Htv Punjabi
Punjab Video

ਹੁਣੇ ਹੁਣੇ ਦੇਖੋ ਕਿਸਾਨਾਂ ਨੇ ਕਿਹੜਾ ਨਵਾਂ ਐਲਾਨ ਕਰ ਦਿੱਤਾ

ਕੇਂਦਰ ਸਰਕਾਰ ਦੇ ਨਾਲ ਸਿੱਧਾ ਟਾਕਰਾ ਲੈਣ ਲਈ ਕਿਸਾਨ ਜਥੇਬੰਦੀਆਂ ਹੋਈਆਂ ਤਿਆਰ ਤੇ ਕਰ ਦਿੱਤਾ ਹੁਣੇ ਹੁਣੇ ਵੱਡਾ ਐਲਾਨ,,ਜੀਂ ਹਾਂ ਅੰਮ੍ਰਿਤਸਰ ਕਿਸਾਨ ਜਥੇਬੰਦੀਆਂ ਵੱਲੋਂ ਪੰਜਾਬ ਭਰ ਵਿੱਚ 21 ਫਰਵਰੀ ਤੱਕ ਟੂਲ ਪਲਾਜੇ ਫਰੀ ਕਰ ਦਿੱਤੇ ਗਏ ਹਨ ਇਸ ਮੌਕੇ ਅੰਮ੍ਰਿਤਸਰ ਦੇ ਮਾਨਾਵਾਲਾ ਟੂਲ ਪਲਾਜ਼ਾ ਤੇ ਬੈਠੇ ਕਿਸਾਨ ਆਗੂਆਂ ਨੇ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੇ ਨਾਲ ਧੱਕੇਸ਼ਾਹੀ ਚ ਕਰ ਰਹੀ ਹੈ te ਉਦੋਂ ਤੱਕ ਪੱਕੇ ਇਹ ਟੂਲ ਪਲਾਜੇ ਤੇ ਧਰਨੇ ਲੱਗੇ ਰਹਿਣਗੇ।

ਕਿਸਾਨਾਂ ਨੇ ਕਿਹਾ ਕੱਲ ਜਿਹੜੀ ਸਾਡੀ ਮੀਟਿੰਗ ਹੋਈ ਹੈ ਉਹ ਬੇਨਤੀਜਾ ਨਿਕਲੀ ਹੈ ਹੁਣ 21 ਫਰਵਰੀ ਦਾ ਦੁਬਾਰਾ ਸਮਾਂ ਰੱਖਿਆ ਗਿਆ ਹੈ ਤੇ ਉਦੋਂ ਤੱਕ ਇਹ ਸਾਡੇ ਧਰਨੇ ਪਲਾਜ਼ਿਆਂ ਤੇ ਲੱਗੇ ਰਹਿਣਗੇ।

ਸੋ ਦੱਸ ਦਈਏ ਕਿ ਕਿਸਾਨ ਜਥੇਬੰਦੀਆਂ ਦਿੱਲੀ ਕੂਚ ਕਰਨ ਦਾ ਐਲਾਨ ਕਰ ਚੁੱਕਿਆ ਸੀ ਜਿਸ ਦੇ ਮੱਦੇ ਨਜ਼ਰ 13 ਫਰਵਰੀ ਤੋਂ ਟਰੈਕਟਰ ਟਰਾਲੀਆਂ ਸਮੇਤ ਦਿੱਲੀ ਵਾਲਾ ਰਵਾਨਾ ਹੋਏ ਪਰ ਰਸਤੇ ਵਿੱਚ ਲੱਗੇ ਹਰਿਆਣਾ ਬਾਰਡਰਾਂ ਤੇ ਕਿਸਾਨਾਂ ਨੂੰ ਲਗਾਤਾਰ ਰੋਕਿਆ ਜਾ ਰਿਹਾ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਚਿਟਫੰਡ ਕੰਪਨੀ ਵਿੱਚ ਪੈਸਾ ਡਬਲ ਕਰਨ ਦਾ ਝਾਂਸਾ ਦੇ ਕੇ ਲੋਕਾਂ ਤੋਂ ਠੱਗੇ 11 ਲੱਖ ਰੁਪਏ

Htv Punjabi

ਪਾਕਿਸਤਾਨੀ ਪ੍ਰਧਾਨ ਮੰਤਰੀ ਦੀ ਕਰੋਨਾ ਟੈਸਟ ਰਿਪੋਰਟ ਆਈ ਸਾਹਮਣੇ, ਦੇਖੋ ਨਤੀਜਾ ਕੀਂ ਨਿਕਲਿਆ

Htv Punjabi

ਇੱਕ ਹੋਰ ਇਨਫਲੂਐਂਸਰ ਦਾ ਕੁਟਾਪਾ ! ਬਾਥਰੂਮ ਚ ਬਣਾਈ ਸੀ ਵੀਡੀਓ

htvteam

Leave a Comment