ਸੰਗਰੂਰ ਦੇ ਹਲਕਾ ਲਹਿਰਾ ਗਾਗਾਂ ਵਿਖੇ ਖੜ੍ਹੀਆਂ ਸਵਾਰੀਆਂ ਦਾ ਪਾਰਾ ਉਦੋਂ ਹਾਈ ਹੋ ਗਿਆ ਜਦੋਂ ਕੋਈ ਵੀ ਸਰਕਾਰੀ ਬੱਸ ਬੱਸ ਅੱਡੇ ਤੇ ਨਾ ਪਹੁੰਚੀ ਜਿਸਤੋਂ ਬਾਅਦ ਤੰਗ ਪ੍ਰੇਸ਼ਾਨ ਹੋਈਆਂ ਸਵਾਰੀਆਂ ਛੋਟੀ ਮਿੰਨੀ ਬੱਸ ਜੋ ਕੀ ਸਤਾਈ ਸੀਟਰ ਹੈ ਉਸ ਨੂੰ ਘੇਰਾ ਪਾ ਲਿਆ ਇਸ ਮੌਕੇ ਉਪਰੋਂ ਮੀਡੀਆ ਵਾਲੇ ਵੀ ਆਪਣੇ ਕੈਮਰੇ ਲੈਕੇ ਪਹੁੰਚ ਗਏ ਜਦੋਂ ਸਵਾਰੀਆਂ ਬੱਸ ਘੇਰਨ ਦਾ ਕਾਰਨ ਪੁੱਛਿਆ ਤਾਂ ਉਨ੍ਹਾਂ ਕਿਹਾ ਕੀ ਤਿੰਨ ਤਿੰਨ ਬੱਸਾ ਟਾਇਮ ਹੈ ਪਰ ਟਾਇਮ ਤੇ ਇਕ ਵੀ ਨਹੀਂ ਆਉਂਦੀ ਜਿਸ ਕਾਰਨ ਸਵਾਰੀਆਂ ਨੂੰ ਖੱਜਲ ਖੁਆਰ ਹੋਣ ਪੈਂਦਾ ਹੈ,,,,,,,
ਕੰਡਕਟਰ ਦਾ ਕਹਿਣਾ ਐ ਕੀ ਸਾਨੂੰ 27 ਅਤੇ 52 ਸਵਾਰੀਆਂ ਤੋਂ ਵੱਧ ਬਿਠਾਉਂਣ ਦੀ ਇਜਾਜ਼ਤ ਨਹੀਂ ਦੂਜੇ ਪਾਸੇ ਸਵਾਰੀਆਂ ਨੇ ਸਰਕਾਰ ਅੱਗੇ ਅਪੀਲ ਕੀਤੀ ਐ ਕੀ ਇਸ ਮਸਲੇ ਦਾ ਹੱਲ ਕੀਤਾ ਜਾਵੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
