Htv Punjabi
Punjab Video

ਰਾਹ ਜਾਂਦੇ ਕਿ*ਨਰਾਂ ਨੂੰ ਮੁੰ*ਡਿਆਂ ਨੇ ਸੁੱਟ ਲਿਆ ਗੱ*ਡੀ ‘ਚ

ਲੋਕ ਇਸ ਕਦਰ ਹਵਸ ਦੇ ਭੁੱਖੇ ਹੋ ਗਏ ਨੇ ਕਿ ਕੁੜੀਆਂ ਤਾਂ ਛੱਡੋ ਹੁਣ ਤਾਂ ਕਿਨਰਾਂ ਨੂੰ ਵੀ ਨਹੀਂ ਬਖਸ਼ਿਆ ਜਾ ਰਿਹਾ। ਅਤੇ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਦੇ ਵਾਸਤੇ ਉਹਨਾਂ ਦੇ ਨਾਲ ਸਰੀਰਕ ਸਬੰਧ ਬਣਾਏ ਜਾ ਰਹੇ ਨੇ ਤਾਜ਼ਾ ਮਾਮਲਾ ਕਪੂਰਥਲਾ ਤੋਂ ਸਾਹਮਣੇ ਆਇਆ। ਜਿੱਥੇ ਕਿਨਰਾਂ ਨੇ ਜੋ ਕਿ ਆਮ ਨੋਰਮਲ ਇਨਸਾਨ ਤੋਂ ਕਿੰਨਰ ਬਣੇ ਨੇ ਉਹਨਾਂ ਦੇ ਨਾਲ ਗੱਡੀ ਚ ਸਵਾਰ ਕੁਝ ਵਿਅਕਤੀਆਂ ਦੇ ਵੱਲੋਂ ਸ਼ੋਸ਼ਣ ਕੀਤਾ ਤੇ ਉਹਨਾਂ ਦੀ ਗਲਤ ਵੀਡੀਓ ਬਣਾਈ ਗਈ ਤੇ ਇਲਜ਼ਾਮ ਕਿੰਨਰਾਂ ਨੇ ਲਗਾਏ ਨੇ,,,,,,

ਉਥੇ ਹੀ ਪ੍ਰੀਤੀ ਮਹੰਤ ਜਿਨਾਂ ਦੇ ਨਾਲ ਇਹ ਸਰੀਰਕ ਸ਼ੋਸ਼ਣ ਹੋਇਆ ਉਹਨਾਂ ਦੇ ਮਦਦ ਲਈ ਅੱਗੇ ਆਈ ਅਤੇ ਇਨਸਾਫ ਦੀ ਮੰਗ ਕੀਤੀ ਹੈ। ਕਿ ਅਜਿਹੇ ਅੰਸਰਾਂ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇ।

ਇਸ ਮਾਮਲੇ ਦੇ ਵਿੱਚ ਥਾਣਾ ਸਿਟੀ ਕਪੂਰਥਲਾ ਐਸਐਚ ਓ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਕਾਨੂੰਨ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਖੈਰ ਦੇਖਿਆ ਜਾਵੇ ਤਾਂ ਅੱਜ ਕੱਲ ਕਿਸੇ ਦਾ ਵੀ ਦੀਨ ਇਮਾਨ ਨਹੀਂ ਰਿਹਾ ਤੇ ਹੁਣ ਦੇਖਣਾ ਹੋਵੇਗਾ ਕਿ ਇਹਨਾਂ ਨੂੰ ਕੀ ਇਨਸਾਫ ਮਿਲਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਸਜੀਪੀਸੀ ਪ੍ਰਧਾਨ ਲੌਂਗੋਵਾਲ ਨੇ ਕਿਹਾ ਕਿ ਕਿਸੇ ਦੇ ਜਾਣ ਨਾਲ ਪਾਰਟੀ ਨੂੰ ਕੋਈ ਫਰਕ ਨਹੀਂ ਪੈਂਦਾ, ਸਗੋਂ ਸੁਖਬੀਰ ਦੀ ਅਗਵਾਈ ਵਿੱਚ ਪਾਰਟੀ ਹੋਰ ਮਜ਼ਬੂਤ ਹੋ ਰਹੀ ਹੈ

Htv Punjabi

ਬਿਜਲੀ ਕਨੈਕਸ਼ਨ ਨਾ ਦੇਣ ‘ਤੇ 10 ਹਜ਼ਾਰ ਦਾ ਜ਼ੁਰਮਾਨਾ

Htv Punjabi

ਪਰਿਵਾਰ ਵਧਾਉ ਲੱਡੂ ਖਾਓ ਡਾਕਟਰ ਸਾਬ੍ਹ ਦੇ ਗੁਣ ਗਾਓ

htvteam

Leave a Comment