Htv Punjabi
Punjab Video

ਆਹ ਦੇਖਲੋ ਜ਼ਮੀਨੀ ਟੋਟੇ ਨੂੰ ਲੈਕੇ ਛੋਟੇ ਭਰਾ ਨੇ ਘਰ ‘ਚ ਕਿਵੇਂ ਪਾਏ ਖਿਲਾਰੇ ?

ਹਲਕਾ ਸਮਰਾਲਾ ਦੇ ਅਧੀਨ ਪੈਂਦੇ ਪਿੰਡ ਪੂਨੀਆਂ ਦੇ ਰਹਿਣ ਵਾਲੇ ਰਾਮ ਸਿੰਘ ਦੇ ਘਰ ਜ਼ਮੀਨੀ ਟੋਟੇ ਨੂੰ ਲੈਕੇ ਬੀਤੇ ਦਿਨੀ ਘੜਮੱਸ ਪੈ ਗਿਆ,ਪਿੰਡ ਵਾਸੀਆਂ ਮੁਤਾਬਿਕ ਦੱਸਿਆ ਜਾ ਰਿਹਾ ਰਾਮ ਸਿੰਘ ਦਾ 30 ਸਾਲਾਂ ਛੋਟਾ ਮੁੰਡਾ ਦਲਵੀਰ ਸਿੰਘ ਨਸ਼ੇ ਕਰਨ ਦਾ ਆਦੀ ਹੈ ਜਿਸਦੇ ਚੱਲਦੇ ਘਰ ਵਿੱਚ ਘਰੇਲੂ ਲੜਾਈ ਕਰਦੇ ਰਹਿੰਦਾ ਸੀ ਪਰ ਬੀਤੀ ਰਾਤ ਮੁੰਡੇ ਨੇ ਉਦੋਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਜਦੋਂ ਨਸ਼ੇ ਟੁੱਨ ਹੋਕੇ ਆਪਣੇ ਵੱਡੇ 35 ਸਾਲਾਂ ਜਗਦੀਪ ਸਿੰਘ ਨੂੰ ਮਾਰ ਮੁਕਾ ਦਿੱਤਾ ਪਿਉ ਦੀ ਵੀ ਲਿਹਾਜ ਨਾ ਕੀਤੀ ਪਿਉ ਹੱਥ ਜੋੜਦਾ ਰਿਹਾ ਪਰ ਪਿਉ ਨੂੰ ਜ਼ਖਮੀ ਕਰ ਦਿੱਤਾ ਜਿਸਤੋਂ ਬਾਅਦ ਪੂਰੇ ਪਿੰਡ ਸਹਿਮ ਦਾ ਮਾਹੌਲ ਪੈਦਾ ਹੋ ਗਿਆ,,,,,,,,

ਉੱਧਰ ਦੂਜੇ ਪਾਸੇ ਦੋਸ਼ੀ ਕਾਬੂ ਕਰਕੇ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਐ,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਸ਼ੀ ਦਲਵੀਰ ਸਿੰਘ ਨੂੰ ਗ੍ਰਿਫਤਾਰ ਕਰਕੇ ਮਾਮਲਾ ਦਰਜ ਕਰ ਦਿੱਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਐ,ਤੁਸੀ ਦੇਖਿਆ ਕੀ ਕਿਵੇਂ ਮਿੰਟਾਂ ਸੈਕਿੰਟਾਂ ਚ ਨਸ਼ੇ ਅਤੇ ਜ਼ਮੀਨੀ ਲਾਲਚ ਨੇ ਘਰ ਨੂੰ ਤਬਾਹ ਕਰ ਦਿੱਤਾ ਸੋ ਕਦੇ ਵੀ ਆਪਣੇ ਜੀਵਨ ਚ ਨਸ਼ੇ ਅਤੇ ਲਾਲਚ ਨੂੰ ਹਾਵੀ ਨਾ ਹੋਣ ਦਿਓ ਕਿਉਂ ਇਹ ਨਸ਼ਾ ਅਤੇ ਲਾਲਚ ਇੰਨਸਾਨ ਦੀ ਬੁੱਧੀ ਭ੍ਰਿਸ਼ਟ ਕਰ ਦਿੰਦੇ ਨੇ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੀਂ ਵਿਆਹੀ ਕੁੜੀ ਤੋਂ ਮੁੰਡਾ ਮੰਗਦਾ ਸੀ ਅਜਿਹੀ ਚੀਜ਼; ਸੁਣ ਕੇ ਕੁੜੀ ਹੋ ਰਹੀ ਸੀ ਦੁਖੀ

htvteam

ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਸਜਾਏ ਜਲੌ: ਲੱਖਾਂ ਦੀ ਗਿਣਤੀ ‘ਚ ਸੰਗਤ ਨਤਮਸਤਕ

htvteam

ਦੇਖੋ ਕਿਵੇਂ ਜਵਾਕਾਂ ਦੀ ਲੜਾਈ ਨੇ ਧਾਰਿਆ ਖੂ-ਨੀ ਰੂਪ ?

htvteam

Leave a Comment