Htv Punjabi
Punjab Video

ਆਹ ਦੇਖੋ ਘਰ ਵਿੱਚ ਕੀ ਹੋ ਗਿਆ,ਧਿਆਨ ਰੱਖੋ

ਰਾਤ ਨੂੰ ਸੌਣ ਵੇਲੇ ਆਪਣੇ ਘਰ ਨੂੰ ਜਿੰਦੇ ਕੁੰਡੇ ਲਗਾਕੇ ਰੱਖੋ ਅਤੇ ਆਪਣੇ ਬੱਚਿਆਂ ਤੇ ਬਜ਼ੁਰਗਾਂ ਦਾ ਦੁਸ਼ਮਣਾਂ ਤੋਂ ਖਿਆਲ ਰੱਬਾ ਨਾ ਕਰੇ ਕਿਤੇ ਐਵੇਂ ਨਾ ਹੋ ਜਾਵੇ ਤੁਹਾਡੀ ਗੈਰਹਾਜ਼ਰੀ ਚ ਦੁਸ਼ਮਣ ਤੁਹਾਡੇ ਪਰਿਵਾਰ ਦਾ ਨੁਕਸਾਨ ਕਰ ਜਾਣ ਜੀ ਹਾਂ ਅਜਿਹਾ ਮਾਮਲਾ ਅੰਮ੍ਰਿਤਸਰ ਦੇ ਮਜੀਠਾ ਇਲਕੇ ਚ ਸਥਿੱਤ ਏਸ ਘਰਦੇ ਵਿੱਚ ਦਿਨ ਵੀਰਵਾਰ ਤੜਕਸਾਰ ਹੀ ਦੁਸ਼ਮਣ ਬਜ਼ੁਰਗ ਦੇ ਨਾਲ ਕੁਝ ਅਜਿਹਾ ਕਾਰਾ ਕਰਗੇ ਕੇ ਜਿਸਨੂੰ ਦੇਖ ਆਂਢ ਗੁਆਂਢ ਦੇ ਲੋਕਾਂ ਦੇ ਸਾਹ ਸੁੱਕ ਗਏ ਜਿਸਤੋਂ ਬਾਅਦ ਗੱਡੀਆਂ ਭਰਕੇ ਆਈ ਪੁਲਿਸ ਜਾਂਚ ਵਿੱਚ ਜੁੱਟ ਗਈ,,,,,,,,

ਉੱਧਰ ਮੌਕੇ ਤੇ ਪਹੁੰਚੀ ਡੀਐਸ ਪੀ ਪਿਰਗਿਆ ਜੈਨ ਦੱਸਿਆ ਕੀ ਮ੍ਰਿਤਕ ਬਜ਼ੁਰਗ ਦਾ ਨਾਮ ਵਿਜੇ ਖੰਨਾ ਜਿਸਨੂੰ ਅਣਪਛਾਤਿਆਂ ਵੱਲੋਂ ਮਾਰ ਮੁਕਾ ਦਿੱਤਾ ਗਿਆ,,,,,,,,ਡੀਸੀਪੀ ਪਿਰਗਿਆ ਜੈਨ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਆਸ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇ ਮਾਰੀ ਵੀ ਸ਼ੁਰੂ ਕਰ ਦਿੱਤੀ ਐ ਅਜਿਹੇ ਚ ਦੇਖਣਾ ਹੋਵੇਗਾ ਕੀ ਪੁਲਿਸ ਮੁਲਾਜ਼ਮਾਂ ਕਦੋਂ ਤੱਕ ਫੜ੍ਹਕੇ ਸਲਾਖਾਂ ਪਿੱਛੇ ਸੁੱਟਦੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੰਜਾਬ ਵਿਚ ਧਰਨਿਆਂ ਦਾ ਸਿਲਸਿਲਾ ਲਗਾਤਾਰ ਜਾਰੀ; ਹੁਣ ਇਹ ਜਥੇਬੰਦੀ ਨਿਤਰੀ ਸਰਕਾਰ ਦੇ ਖ਼ਿਲਾਫ਼

htvteam

ਬਾਪ ਦਾ ਹੋ ਗਿਆ ਸੀ ਕਤਲ, ਭੂਆ ਭਤੀਜੀ ਗਈਆਂ ਥਾਂਣੇ ਰਿਪੋਰਟ ਲਿਖਵਾਉਣ, ਫੇਰ ਦੇਖੋ ਵਿਗੜੇ ਹੋਏ ਪੁਲਿਸ ਵਾਲਿਆਂ ਨੇ ਕੀ ਕੀਤਾ ਭੂਆ ਭਤੀਜੀ ਨਾਲ  

Htv Punjabi

ਬੰਦੇ ਦੀ ਗੱਡੀ ਦਾ ਹੋਇਆ ਐ/ਕਸੀ/ ਡੈਂਟ, ਜਨਾਨੀ ਕਾਰ ਚੋਂ ਨਿਕਲਕੇ ਆਈ ਬਾਹਰ ਸਕਾਰਪੀਓ ਵਾਲੇ ਨੂੰ ਕਹੀ ਗੱਲ

htvteam

Leave a Comment