Htv Punjabi
Punjab Video

ਛੋਟੇ ਜਹੇ ਬੰਦੇ ਨੇ ਫਸਾ ਲਿਆ ਮੌਜੂਦਾ ਐਮ.ਪੀ, ਤੇ ਸਾਬਕਾ ਮੰਤਰੀ, ਦੇਖੋ ਹੁਣ ਕੀ ਬੋਲ ਰਹੇ ?

27 ਫਰਵਰੀ ਨੂੰ ਕਾਂਗਰਸ ਦੇ ਲੀਡਰਾਂ ਵੱਲੋਂ ਲੁਧਿਆਣਾ ਦੇ ਨਗਰ ਨਿਗਮ ਦਫਤਰ ਮੂਹਰੇ ਹੱਲਾ ਬੋਲਿਆ ਗਿਆ ਐਨਾ ਹੀ ਨਹੀਂ ਮੌਜੂਦਾ ਐਮੀ ਰਵਨੀਤ ਸਿੰਘ ਬਿੱਟੂ ਅਤੇ ਸਾਬਕਾ ਮੰਤਰੀ ਆਸ਼ੂਤੋਸ਼ ਅਤੇ ਕਈ ਹੋਰਨਾਂ ਵੱਲੋਂ ਨਗਰ ਨਿਗਮ ਦੇ ਦਫਤਰ ਨੂੰ ਤਾਲਾ ਵੀ ਜੜਿਆ ਸੀ ਇਸਦੇ ਨਾਲ ਹੀ ਡਿਉਟੀ ਉੱਤੇ ਤਾਇਨਾਤ ਗੇਟ ਮੈਨ ਨੂੰ ਵੀ ਉਚਾ ਨੀਵਾਂ ਬੋਲਿਆ ਗਿਆ ਸੀ ਜਿਸਤੋਂ ਬਾਅਦ ਆੁਪਣੀ ਤੌਹੀਨ ਮੰਨਦੇ ਹੋਏ ਛੋਟੇ ਜਹੇ ਗੇਟ ਮੈਨ ਅਮਿਤ ਕੁਮਾਰ ਨੇ ਐਪੀ ਅਤੇ ਮੰਤਰੀ ਸਣੇ ਹੋਰਨਾਂ ਸਾਥੀਆਂ ਕਿਵੇਂ ਚੱਕਰਾਂ ਵਿੱਚ ਪਾਇਆ ਉਹ ਤੁਸੀ ਅਮਿਤ ਕੁਮਾਰ ਦੇ ਮੂਹੋਂ ਆਪ ਹੀ ਸੁਣੋ,,,,,,,,

ਉੱਧਰ ਦੂਜੇ ਪਾਸੇ ਮਾਮਲਾ ਦਰਜ ਹੋਣ ਤੋਂ ਬਾਅਦ ਐਪਮ ਪੀ ਬਿੱਟੂ ਹੋਰਾਂ ਨੇ ਸ਼ਬਦਾਂ ਨੂੰ ਬਲੇਵਾਂ ਦਿੰਦੇ ਹੋਏ ਜੋ ਕਿਹਾ ਉਹ ਸੁਣ ਲਓ ਹੁਣ,,,,,,,,ਏਸ ਮੌਕੇ ਦਰਜ ਪਰਚੇ ਉੱਤੇ ਬੋਲਦੇ ਹੋਏ ਐਮ ਪੀ ਬਿੱਟੂ ਹੋਰਾਂ ਨੇ ਸਾਰਾ ਭੰਡਾ ਪੰਜਾਬ ਸਰਕਾਰ ਤੇ ਭੰਨ ਦਿੱਤਾ ਉਨ੍ਹਾਂ ਕਿਹਾ ਜੇਕਰ ਅਸੀ ਲੋਕਾਂ ਦੇ ਹੱਕ ਦੀ ਗੱਲ ਕਰਦੇ ਹਾਂ ਤਾਂ ਸਾਡੇ ਤੇ ਪਰਚਾ ਕਰ ਦਿੱਤਾ ਪਰ ਕਿਸਾਨ ਸ਼ੁਭਕਰਨ ਸਿੰਘ ਦੇ ਦੌਸ਼ੀਆਂ ਖਿਲਾਫ ਸਰਕਾਰ ਤੋਂ ਪਰਚਾ ਨਹੀਂ ਹੋਇਆ ਇਸਦੇ ਨਾਲ ਹੀ ਐਮ ਪੀ ਬਿੱਟੂ ਨੇ ਕਿਹਾ ਕੀ ਇਹ ਤਾਲਿਆਂ ਦਾ ਦੌਰ ਜਾਰੀ ਰਹੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਠਾਣੇ ਦੇ ਬਾਹਰ ਹੀ ਮੁੰਡਾ ਕਰ ਰਿਹਾ ਪੁੱਠਾ ਕੰਮ, ਦੇਖੋ ਵੀਡੀਓ

htvteam

ਆਹ ਦੇਖੋ ਮੁੰਡਿਆਂ ਕੋਲੋ ਕੀ ਫੜ੍ਹਿਆ ?

htvteam

ਘੱਗਰ ਦਰਿਆ ਨੂੰ ਦੇਖ ਵਧੀਆਂ ਲੋਕਾਂ ਦੀਆਂ ਦਿਲ ਦੀਆਂ ਧੜਕਣਾਂ ?

htvteam

Leave a Comment