Htv Punjabi
Punjab Video

ਸ਼ੁਭਦੀਪ ਸਿੰਘ ਵਾਂਗੂੰ ਅਮਰ ਹੋ ਗਿਆ ਨੌਜਵਾਨ ਸ਼ੁਭਕਰਨ ਸਿੰਘ

ਇਹ ਭਾਵੁਕ ਤਸਵੀਰਾਂ ਪਿੰਡ ਬੱਲੋਂ ਤੋਂ ਦਿਖਾ ਰਹੇ ਹਾਂ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਹੋਰਾਂ ਦੀ ਮ੍ਰਿਤਕ ਦੇਹ ਨੂੰ ਕਰੀਬ 4:30 ਵਜੇ ਪਿੰਡ ਬੱਲੋ ਲਿਆਂਦਾ ਗਿਆ ਸੀ ਜਦੋਂ ਹੀ ਮ੍ਰਿਤਕ ਦੇਹ ਪਿੰਡ ਬੱਲੋਂ ਦੇ ਵਿੱਚ ਦਾਖਲ ਹੋਈ ਤਾਂ ਪੂਰੇ ਪਿੰਡ ਵਿੱਚ ਸੋਗ ਲਹਿਰ ਪਸਰੀ ਨਜ਼ਰ ਆਈ ਤੇ ਸ਼ੁਭਕਰਨ ਸਿੰਘ ਦੇ ਘਰ ਵਿੱਚ ਮਾਤਮ ਛਾਇਆ ਹੋਇਆ ਏਸ ਵੱਡੀ ਗਿਣਤੀ ਦੇ ਲੋਕ ਕਿਸਾਨ ਨੌਜਵਾਨ ਪਿੰਡ ਬੱਲੋ ਪਹੁੰਚੇ ਹਨ ਜਿੱਥੇ ਨੌਜਵਾਨ ਸ਼ੁਭਕਰਨ ਸਿੰਘ ਨੂੰ ਅੰਤਿਮ ਸਮੇਂ ਸ਼ਰਧਾਜਲੀ ਦਿੱਤੀ ਗਈ ਜਿਸਤੋਂ ਬਾਅਦ ਉਸਦਾ ਸਸਕਾਰ ਕੀਤਾ ਗਿਆ ਮੌਕੇ ਸਾਰਿਆਂ ਦੀਆਂ ਅੱਖਾਂ ਹੋਈਆਂ ਨਜ਼ਰ ਆਈਆਂ,,,,,,,,,,,,

21 ਸਾਲਾਂ ਨੌਜਵਾਨ ਸ਼ੁਭਕਰਨ ਸਿੰਘ ਆਪਣੇ ਹੱਕਾਂ ਲਈ ਸੰਘਰਸ਼ ਕਰਦਾ ਕਰਦਾ ਅੰਦੋਲਨ ਦੀ ਭੇਟ ਚੜਿਆ,ਜਦੋਂ ਵੀ ਕਿਤੇ ਕਿਸਾਨੀ ਜਾ ਫਿਰ ਅੰਦੋਲਨਾਂ ਜ਼ਿਕਰ ਹੋਵੇਗਾ ਤਾਂ ਉੱਥੇ ਰਹਿੰਦੀ ਦੁਨੀਆਂ ਤੱਕ ਨੌਜਵਾਨ ਸ਼ੁਭਕਰਨ ਸਿੰਘ ਨੂੰ ਜ਼ਰੂਰ ਯਾਦ ਕੀਤਾ ਜਾਵੇਗਾ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਦੇਖੋ ਕਿਹੜੀ ਗੱਲੋਂ ਜਨਾਨੀ ਹਸਪਤਾਲ ‘ਚ ਹੋਈ ਤੰਗ

htvteam

ਦਮਦਮੀ ਟਕਸਾਲ ਮੁਖੀ ਨਾਲ ਧੱਕਾ, ਖਾਲਸਾ ਵਹੀਰ ਤੋਂ ਡਰੇ ਪੁਲਿਸੀਏ

htvteam

15 ਦਿਨ ਐਵੇਂ ਧਨੀਆ ਖਾਓ ਥਾਈਰਾਈਡ ਨੂੰ ਭਜਾਓ

htvteam

Leave a Comment