Htv Punjabi
Punjab Video

E.V.M ਮਸ਼ੀਨ ਲੈਕੇ ਆਇਆ ਅਫਸਰ ਚੜ੍ਹਿਆ ਦੇਸੀ ਜੱਟ ਦੇ ਧੱਕੇ, ਜੱਟ ‘ਤੋਂ ਪੈਂਡਾ ਛੁਡਾਉਂਣਾ ਹੋਇਆ ਔਖਾ

ਲੋਕਾਂ ਸਭਾ ਚੋਣਾਂ ਤੋਂ ਪਹਿਲਾਂ ਹੀ ਚੋਣ ਕਮਿਸ਼ਨ ਦੇ ਅਧਿਕਾਰੀ ਵੋਟਾਂ ਨੂੰ ਲੈਕੇ ਭੱਬਾ ਭਾਰ ਹੋ ਰਹੇ ਹਨ ਜਿਸਦੇ ਚੱਲਦੇ ਅਧਿਕਾਰੀ ਈਵੀਐਮ ਮਸ਼ੀਨਾਂ ਲੈਕੇ ਪੰਜਾਬ ਦੇ ਪਿੰਡਾਂ ਵਿੱਚ ਪਹੁੰਚ ਰਹੇ ਹਨ ਉੱਥੇ ਹੀ ਚੋਣ ਕਮਿਸ਼ਨ ਦੇ ਅਫਸਰ ਸ਼੍ਰੀ ਮੁਕਤਸਰ ਸਾਹਿਬ ਦੇ ਪਿੰਡ ਮਣੀਆਂਵਾਲਾ ਵਿਖੇ ਪਹੁੰਚੇ ਹਨ ਜਿੱਥੇ ਈਵੀਐਮ ਮਸ਼ੀਨ ਲੈਕੇ ਆਇਆ ਅਫਸਰ ਦੇਸੀ ਜੱਟ ਦੇ ਧੱਕੇ ਚੜ੍ਹ ਗਿਆ ਜਿਸਤੋਂ ਬਾਅਦ ਪੂਰੇ ਪਿੰਡ ਵਿੱਚ ਗਾਹ ਪੈ ਗਿਆ ਦੇਸੀ ਜੱਟ ਨੇ ਅਜਿਹੀ ਨੇਰੀ ਲਿਆਂਦੀ ਕਿ ਅਫਸਰ ਨੂੰ ਦੇਸੀ ਜੱਟ ਤੋਂ ਪੈਂਡਾ ਛਡਾਉਂਣਾ ਔਖਾ ਹੋ ਗਿਆ ਦੇਖੋ ਫਿਰ ਕਿਵੇਂ ਜੱਟ ਨੇ ਅਫਸਰ ਨੂੰ ਤੌਣੀਆਂ ਲਿਆ ਦਿੱਤੀਆਂ,,,,,,,,

ਏਸ ਮੌਕੇ ਪਿੰਡ ਵਾਸੀਆਂ ਨੇ ਈਵੀਐਮ ਮਸ਼ੀਨਾਂ ਦਾ ਵਿਰੋਧ ਕਰਦੇ ਹੋਏ ਕਿਹਾ ਕੀ ਅਸੀਂ ਤਾਂ ਬੈਲਟ ਪੇਪਰ ਨਾਲ ਹੀ ਵੋਟ ਪਾਵਾਂਗੇ ਦੇਖੋ ਮੋਦੀ ਕੁਰਸੀ ਤੋਂ ਥੱਲੇ ਲਾਹਾਂਗੇ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਲੀ ਚ ਇਕੱਲੀ ਜਨਾਨੀ ਦੇਖ ਮੁੰਡਿਆਂ ਦੀ ਵਿਗੜੀ ਨੀਅਤ, ਦੇਖੋ ਵੀਡੀਓ

htvteam

ਆਹ ਕਾਲੀ ਥਾਰ ਦੀ ਤ,# ਬਾਹੀ

htvteam

ਦੇਖੋ ਕਿਹੜੇ-ਕਿਹੜੇ ਪਿੰਡਾਂ ਦੇ ਲੋਕਾਂ ਨੇ ਕੀਤਾ ਬਾਈਕਾਟ ,ਆਹ-ਆਹ ਪਿੰਡ ਦੇ ਲੋਕਾਂ ਨੇ ਨਾ ਪਾਈ ਇਕ ਵੀ ਵੋਟ

htvteam

Leave a Comment