ਦਗੜ ਦਗੜ ਕਰਦੇ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਨੂੰ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਇਹ ਸੀ ਜਲੰਧਰ ਸਿਟੀ ਇੰਸਟੀਚਿਊਟ ਦੀਆਂ ਨੇ,, ਜਿੱਥੇ ਪੜ੍ਹਾਈ ਦੀ ਥਾਂ ਤੇ ਉਸ ਵੇਲੇ ਹੰਗਾਮਾ ਹੋ ਗਿਆ ਜਦੋਂ ਦੋ ਗੁੱਟਾਂ ਚ ਆਪ ਸੀ ਤਕਰਾਰ ਵਜੇ ਹੋ ਗਈ ਤੇ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ,,,,,,,,
ਇਹ ਮਾਮਲਾ ਜਲੰਧਰ ਦਾ ਜਿੱਥੇ ਕਿ ਇੰਸਟੀਚਿਊਟ ਦੇ ਵਿੱਚ ਦੋ ਗੁੱਟਾਂ ਦੀ ਮਿਸ ਅੰਡਰਸਟੈਂਡਿੰਗ ਨੂੰ ਲੈ ਕੇ ਤਕਰਾਰਬਾਜ਼ੀ ਹੋ ਗਏ। ਅਤੇ ਇਸ ਮਾਂ ਨੂੰ ਲੈ ਕੇ ਡੀਸੀਪੀ ਅੰਕੁਰ ਗੁਪਤਾ ਨੇ ਕਿਹਾ ਕਿ ਸਿਟੀ ਐਨਸਟੀਚਿਊਟ ਦੇ ਵਿੱਚ ਜਿਹੜੀ ਇਹ ਤਕਰਾਰਬਾਜ਼ੀ ਹੋਈ ਹੈ ਇਹਨਾਂ ਦੋਨਾਂ ਗੁੱਟਾਂ ਨੂੰ ਬਿਠਾ ਕੇ ਪੁਲਿਸ ਦੁਆਰਾ ਕੌਂਸਲਿੰਗ ਕੀਤੀ ਗਈ,, ਐਡਮਿਨਿਸਟਰੇਸ਼ਨ ਨੇ ਇੱਕ ਸਾਰੇ ਕੰਮ ਕੁਝ ਉਦਾਂ ਦੀਆ ਇੰਟਰਨਲ ਕਮੇਟੀ ਬਿਠਾ ਦਿੱਤੀ ਹ ਜੋ ਵੀ ਕੈਂਪ ਦੇ ਵਿੱਚ ਲੱਗੇ ਸੀਸੀਟੀਵੀ ਕੈਮਰਾ ਦੀ ਜਾਂਚ ਕਰੇਗੀ ਤੇ ਦੋਸ਼ੀ ਪਾਇਆ ਜਾਵੇਗਾ ਕਾਰਵਾਈ ਕੀਤੀ ਜਾਵੇ,,,,,,,,,
ਦੇਖਿਆ ਜਾਵੇ ਤਾਂ ਬੱਚੇ ਤਾਂ ਇੰਸਟੀਚਿਊਟ ਦੇ ਵਿੱਚ ਪੜ੍ਹਾਈ ਕਰਨ ਜਾਂਦੇ ਨੇ। ਪਰ ਅੱਜ ਕੱਲ ਦੇ ਨੌਜਵਾਨ ਮੁੰਡੇ ਕੁੜੀ ਆਉਂਦੇ ਵਿੱਚ ਖੂਨ ਇਸ ਕਦਰ ਉਬਾਲੇ ਖਾਂਦਾ ਕਿ ਛੋਟੀਆਂ ਤਕਰਾਰਾਂ ਨੂੰ ਲੈ ਕੇ ਵੀ ਹੰਗਾਮਾ ਕਰ ਦਿੰਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
