Htv Punjabi
Punjab Video

ਝਾੜੂ ਵਾਲਿਆਂ ਦੇ ਵਿਧਾਇਕ ਦਾ ਲੋਕਾਂ ਨੇ ਡਾਂਗਾ ਨਾਲ ਕੀਤਾ ਸਵਾਗਤ

ਇਹ ਤਸਵੀਰਾਂ ਜਿਲ੍ਹਾ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੀਆਂ ਜਿੱਥੇ ਆਮ ਆਦਮੀ ਪਾਰਟੀ ਦੇ ਵਿਧਾਇਕ ਗੁੱਰਦਿੱਤ ਸਿੰਘ ਹੋਰੀ ਏਸ ਪਿੰਡ ਦੇ ਨਵੇਂ ਮੁਹੱਲਾ ਕਲੀਨਿਕ ਦਾ ਉਦਾਘਟਨ ਕਰਨ ਲਈ ਪਹੁੰਚੇ ਹਨ ਪਰ ਉਨ੍ਹਾਂ ਸਵਾਗਤ ਕਰਨ ਲਈ ਸਾਹਮਣੇ ਖੜੇ ਨੌਜਵਾਨ ਅਤੇ ਪਿੰਡ ਵਾਸੀਆਂ ਦੇ ਹੱਥਾਂ ਹਾਰ ਥਾਂ ਡਾਂਗਾ ਫੜ੍ਹੀਆਂ ਹੋਈਆਂ ਨੇ ਤੇ ਉਨ੍ਹਾਂ ਡਾਗਾਂ ਵਿੱਚ ਝੰਡੇ ਪਾਏ ਹੋਏ ਦੇਖੋ ਫਿਰ ਪਿੰਡ ਦੀਪ ਸਿੰਘ ਦੇ ਵਾਸੀਆਂ ਝਾੜੂ ਵਾਲੇ ਵਿਧਾਇਕ ਗੁੱਰਦਿੱਤ ਸਿੰਘ ਕਿਵੇਂ ਸਵਾਗਤ ਕੀਤਾ,,,,,,,,

ਉੱਧਰ ਵਿਧਾਇਕ ਸਾਬ੍ਹ ਦਾ ਏਸ ਬਾਰੇ ਕੀ ਕਹਿਣਾ ਐ ਉਹ ਸੁਣ ਲਓ,,,,,,,,ਪਿੰਡ ਵਾਸੀਆਂ ਪੰਜਾਬ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਏਸ ਪਿੰਡ ਵਿੱਚ ਪਹਿਲਾਂ ਤੋਂ ਹੀ ਚੱਲਦੀ ਡਿਸਪੈਂਸਰੀ ਨੂੰ ਖਤਮ ਕਰਕੇ ਏਥੇ ਇਕ ਨਵਾਂ ਮੁਹੱਲਾ ਕਲੀਨਿਕ ਖੋਲ੍ਹਿਆ ਜਾ ਰਿਹਾ ਬਲਿਕ ਏਸ ਘੱਟੋ-ਘੱਟੋ 10 ਹੋਰ ਮੁਹੱਲਾਂ ਕਲੀਨਿਕਾ ਦੀ ਲੋੜ ਕਿਉਕੀ ਪਿੰਡ ਦੀਪ ਸਿੰਘ ਵਾਲਾ ਇਕ ਵਿਸ਼ਾਲ ਪਿੰਡ ਇਕ ਮੁਹੱਲਾ ਕਲੀਨਿਕ ਏਸ ਪੂਰੇ ਪਿੰਡ ਸਹੁਲਤਾਂ ਪ੍ਰਦਾਨ ਕਰਨ ਚ ਅਸਮੱਰਥ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

Shiv Sena Leader ਨੇ ਫਿਰ ਦਿੱਤਾ ਭੜਕਾਊ ਭਾਸ਼ਣ

htvteam

ਲਓ ਜੀ ਕੰਗਣਾ ਰਨੌਤ ਖਿਲਾਫ ਦੋ ਵੱਡੇ ਗਵਾਹ ਆਏ ਸਾਹਮਣੇ

htvteam

ਗੱਡੀ ਵਿੱਚ ਚੱਲ ਰਿਹਾ ਸੀ ਆਹ ਕੰਮ ?

htvteam

Leave a Comment