ਇਹ ਤਸਵੀਰਾਂ ਅੰਮ੍ਰਿਤਸਰ ਦੇ ਬਟਾਲਾ ਰੋਡ ਉੱਤੇ ਟੰਡਨ ਨਗਰ ਇਲਾਕੇ ਦੀਆਂ ਨੇ ਜਿੱਥੇ ਇਕ ਸੈਲੂਨ ਬਣਿਆ ਹੋਇਆ ਐ, ਜ਼ਿਆਦਾਤਰ ਲੋਕ ਸੈਲੂਨ ਵਿੱਚ ਆਪਣੇ ਵਾਲ ਕਟਵਾਉਂਣ ਅਤੇ ਹੋਰ ਮੈਂਕੱਪ ਦਾ ਕੰਮ ਕਰਵਾਉਂਣ ਆਉਂਦੇ ਹਨ ਪਰ ਬੀਤੇ ਰਾਤ ਏਸ ਸੈਲੂਨ ਵਿੱਚ ਅਜਿ੍ਹੇ ਦੋ ਮੁੰਡੇ ਦਾਖਲ ਹੋ ਜਾਂਦੇ ਨੇ ਜਿਨ੍ਹਾਂ ਸੈਲੂਨ ਦਾ ਹੁਲੀਆ ਬਗਾੜ ਦਿੱਤਾ,ਸੈਲੂਨ ਦੇ ਇਕ ਸਮਾਨ ਦੇ ਟੁੱਕੜੇ ਕਰ ਦਿੱਤੇ ਜਿਸਤੋਂ ਬਾਅਦ ਇਲਾਕੇ ਚ ਹਾਹਾਕਾਰ ਮੱਚ ਗਈ ਅੱਗੇ ਪੂਰੇ ਮਾਮਲਾ ਸੁਣੋਂ ਪੀੜਤ ਸੈਲੂਨ ਵਾਲੇ ਨੌਜਵਾਨ ਦੀ ਮੂੰਹੋ,,,,,,
ਏਸ ਮੌਕੇ ਪੀੜਤ ਦੁਕਾਨਦਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਦੂਜੇ ਪਾਸੇ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ,ਖੈਰ ਸਥਾਨਕ ਲੋਕਾਂ ਵੱਲੋਂ ਇਹ ਘਟਨਾ ਪੁਰਾਣੀ ਰੰਜ਼ਿਸ਼ ਕਾਰਨ ਹੋਈ ਲਗਦੀ ਬਾਕੀ ਅਸਲ ਸਚਾਈ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..