Htv Punjabi
Punjab

ਐਮਾਜ਼ੋਨ ਵਾਲਿਆਂ ਨੇ ਦਰਬਾਰ ਸਾਹਿਬ ਦੀ ਤਸਵੀਰ ਨਾਲ ਫੇਰ ਕਰਤਾ ਉਹੀਓ ਕੰਮ ਜਿਸਦੇ ਪਿੱਛੇ ਪਹਿਲਾਂ ਸਫਾਈਆਂ ਦਿੰਦੇ ਫਿਰਦੇ ਸੀ

ਅੰਮ੍ਰਿਤਸਰ : ਆਨਲਾਈਨ ਵਿਕਰੇਤਾ ਕੰਪਨੀ ਐਮਾਜ਼ੋਨ ਟਾਇਲਟ ਸੀਟ ਅਤੇ ਪਾਇਦਾਨ ‘ਤੇ ਸ਼੍ਰੀ ਅੰਮ੍ਰਿਤਸਰ ਦੀ ਤਸਵੀਰ ਲਾਉਣ ‘ਤੇ ਇੱਕ ਵਾਰ ਫੇਰ ਵਿਵਾਦਾਂ ਵਿੱਚ ਹੈ l ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕੰਪਨੀ ਨੂੰ ਕਾਨੂੰਨੀ ਨੋਟਿਸ ਭੇਜਿਆ ਹੈ l ਪ੍ਰਧਾਨ ਭਾਈ ਗੋਬਿੰਦ ਸਿੰਘ ਲੋਂਗੋਵਾਲ ਨੇ ਕਿਹਾ ਕਿ ਇਸਦੀ ਸ਼ਿਕਾਇਤ ਪੁਲਿਸ ਵਿੱਚ ਵੀ ਦਰਜ ਕਰਵਾਈ ਜਾ ਰਹੀ ਹੈ l ਉਨ੍ਹਾਂ ਨੇ ਕਿਹਾ ਕਿ ਕੰਪਨੀ ਨੇ ਸਿੱਖਾਂ ਦੀ ਧਾਰਮਿਕ ਭਾਵਨਾਵਾਂ ਦੇ ਨਾਲ ਦੁਬਾਰਾ ਖਿਲਵਾੜ ਕੀਤਾ ਹੈ, ਜਿਹੜਾ ਕਿ ਕਦੇ ਵੀ ਸਹਿਣ ਨਹੀਂ ਕੀਤਾ ਜਾਵੇਗਾ l

Related posts

ਬੱਲੇ ਓਏ ਵੱਡਿਆ ਪੱਤਰਕਾਰਾ ਸਿੱਧੇ ਪੈਸੇ ਨਾ ਬਣੇ ਤਾਂ ਆਹ ਕਿਹੜਾ ਢੰਗ ਹੋਇਆ ਪੈਸੇ ਕਮਾਉਣ ਦਾ ? 

Htv Punjabi

ਇੱਕ ਜਨਾਨੀ ਤੇ ਦੋ ਬੰਦੇ ਫੜੇ ਗਏ ਰੰਗੇ ਹੱਥੀਂ ; ਲੇਡੀ ਪੁਲਿਸ ਵੀ ਹੋਈ ਹੈਰਾਨ

htvteam

ਕੋਰੀਅਰ ਰਾਹੀ ਚੀਜ਼ਾਂ ਮੰਗਵਾਉਂਣ ਵਾਲੇ ਹੋ ਜਾਓ ਅਲਰਟ

htvteam

Leave a Comment