Htv Punjabi
Punjab Video

ਇੱਕ ਭਾਨੇ ਨੂੰ ਰੋਕੋਂਗੇ, ਦੇਖੋ ਪੰਜਾਬ ਚ ਕਿੰਨੇ ਭਾਨੇ ਜੰਮ ਪਏ

ਏਜੰਟਾਂ ਵੱਲੋਂ ਠੱਗੀ ਦਾ ਸ਼ਿਕਾਰ ਹੋਏ ਲੋਕਾਂ ਪੈਸੇ ਦਿਵਾਉਂਣ ਵਾਲੇ ਭਾਨੇ ਸਿੱਧੂ ਨੂੰ ਰੋਕਣ ਵਾਲੇ ਅਤੇ ਬੁਰਾ ਭਲਾ ਕਹਿਣ ਵਾਲੇ ਆਹ ਦੇਖਲੋ ਖਬਰ ਪੰਜਾਬ ਦੇ ਵਿੱਚ ਕਿੰਨੇ ਹੀ ਭਾਨੇ ਜੰਮ ਪਏ ਨੇ ਹੁਣ ਏਜੰਟਾਂ ਦੀਆਂ ਰੇਲਾਂ ਨਹੀਂ ਬਲਕਿ ਸਮੁੰਦਰੀ ਜਹਾਜ ਬਣਗੇ,ਭੋਲੇ-ਭਾਲੇ ਜਵਾਕਾਂ ਨਾਲ ਠੱਗੀਆਂ ਮਾਰਨ ਵਾਲੇ ਹੁਣ ਦੇਖੋ ਕਿਵੇਂ ਹੋਣਗੇ ਸਿੱਧੈ,,,,,,,

ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦੇ ਰਾਇਟਵੇ ਇੰਮੀਗ੍ਰੇਸ਼ਨ ਏਜੰਟ ਨਾਲ ਗੱਲਬਾਤ ਕੀਤੀ ਤਾਂ ਉਸਨੇ ਜੋ ਕਿਹਾ ਉਹ ਸੁਣੋ,,,,,,,,,,,

ਇਮੀਗ੍ਰੇਸ਼ਨ ਏਜੰਟ ਨਵਦੀਪ ਸ਼ਰਮਾ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਦੋਵੇਂ ਨੌਜਵਾਨਾਂ ਦਾ ਆਸਟਰੇਲੀਆ ਵਾਸਤੇ ਇੱਕ ਸਾਲ ਦਾ ਵਰਕ ਵੀਜ਼ਾ ਆ ਚੁੱਕਿਆ ਹੈ। ਪਰ ਹੁਣ ਇਹ ਨੌਜਵਾਨ ਵਿਦੇਸ਼ ਨਹੀਂ ਜਾਣਾ ਚਾਹੁੰਦੇ ਜੋ ਕੀ ਕਿਸਾਨ ਜਥੇਬੰਦੀਆਂ ਰਾਹੀਂ ਪੈਸੇ ਵਾਪਸ ਕਰਨ ਦੀ ਮੰਗ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹੁਣ ਲੱਖਾ ਸਿਧਾਣਾ ਆਹ ਕੰਮ ਚ ਜੜੂ ਕੋਕੇ

htvteam

ਅੰਮ੍ਰਿਤਸਰ ਬੱਸ ਸਟੈਂਡ ਚੌਕੀ ਦੇ ਬਾਹਰ ਖੜ੍ਹੇ ਵਾਹਨਾਂ ਨੂੰ ਲੱਗੀ ਅੱਗ

htvteam

ਜਵਾਨ ਭੈਣਾਂ ਨਾਲ ਜ਼ਬਰਦਸਤੀ ਕਰ ਗਏ ਸਨ ਸ਼ਰਮਨਾਕ ਕਾਰਾ

htvteam

Leave a Comment