Htv Punjabi
Punjab Video

ਪਰਿਵਾਰ ਜਦੋਂ ਮਰੀ ਹੋਈ ਮਾਤਾ ਦੇ ਫੁੱਲ ਚੁੱਗਣ ਗਿਆ ਤਾਂ ਕਬਰਾਂ ‘ਚੋਂ ਨਿਕਲੀ ਅਜਿਹੀ ਸ਼ੈਅ

ਜਦੋਂ ਔਰਤ ਦਾ ਸ਼ਮਸ਼ਾਨ ਘਾਟ ਦੇ ਵਿੱਚ ਕੀਤਾ ਗਿਆ ਅੰਤਿਮ ਸਸਕਾਰ ਤੇ ਜਦੋਂ ਚੁਗਣ ਗਏ ਮਾਂ ਦੇ ਫੁੱਲ ਤਾਂ ਨਿਕਲੀ ਅਜਿਹੀ ਸ਼ੈ ਕੀ ਦੇਖ ਪਰਿਵਾਰ ਸਣੇ ਪੂਰੇ ਪਿੰਡ ਦੇ ਪਸੀਨੇ ਛੁੱਟ ਗਏ,, ਪਰਿਵਾਰ ਨੇ ਫਿਰ ਇੱਕ ਇੱਕ ਚੀਜ਼ ਲਿਫਾਫੇ ਚ ਪਾ ਲਈ,, ਹੱਥ ਚ ਲੋਹੇ ਦੀਆਂ ਤਾਰਾਂ ਦਾ ਸਮਾਨ ਲਈ ਖੜੇ ਵਾਰ ਦਾ ਕਹਿਣਾ ਕਿ ਡਾਕਟਰ ਨੇ ਡਾਕਟਰੀ ਸਮਾਨ ਉਹਨਾਂ ਦੇ ਮਾਂ ਦੇ ਪੇਟ ਚ ਰੱਖ ਦਿੱਤਾ। ਅੱਗੋਂ ਡਾਕਟਰ ਨੇ ਜੋ ਵੀਡੀਓ ਦਿਖਾ ਕੇ ਖੁਲਾਸੇ ਕੀਤੇ ਉਹ ਨੇ ਵੀ ਸਭ ਨੂੰ ਹੈਰਾਨ ਕਰ ਦਿੱਤਾ।

ਮਾਮਲਾ ਸ਼੍ਰੀ ਮੁਕਤਸਰ ਸਾਹਿਬ ਦਾ ਜਿੱਥੇ ਦਿਲ ਦੀ ਬਿਮਾਰੀ ਦੀ ਇਕ ਮਰੀਜ ਔਰਤ ਦੀ ਇਲਾਜ ਦੌਰਾਨ ਮੌਤ ਹੋ ਗਈ।ਪਰਿਵਾਰਕ ਮੈਂਬਰਾਂ ਨੇ ਕੁਝ ਸਮਾਨ ਸਾਹਮਣੇ ਵਿਖਾਉਂਦਿਆਂ ਦੋਸ਼ ਲਾਏ ਹਨ ਕਿ ਔਰਤ ਦੇ ਸੰਸਕਾਰ ਉਪਰੰਤ ਅੰਗੀਠਾ ਸੰਭਾਲਦਿਆਂ ਕੁਝ ਸਮਾਨ ਜੋ ਡਾਕਟਰੀ ਵਰਤੋ ਦਾ ਹੈ ਉਸ ਔਰਤ ਦੇ ਸਿਵੇ ‘ਚੋ ਮਿਲਿਆ। ਉਹਨਾਂ ਡਾਕਟਰ ਤੇ ਲਾਪ੍ਰਵਾਹੀ ਦੇ ਦੋਸ਼ ਲਾਏ ਹਨ,,,,,, ਉੱਥੇ ਹੀ ਡਾਕਟਰ ਸਾਹਿਬ ਨੇ ਆਪਣੇ ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਉਸ ਨੇ ਪੂਰੇ ਐਕਸਰੇ ਦੀ ਵੀਡੀਓ ਸਾਂਝੀ ਕੀਤੀ ਨਹੀਂ,,,,,,,

ਖੈਰ ਪਰਿਵਾਰਕ ਮੈਂਬਰਾਂ ਦੇ ਦੋਸ਼ ਹੈ ਕਿ ਡਾਕਟਰ ਦੀ ਅਣਗੈਲੀ ਕਾਰਨ ਮੌਤ ਹੋਈ ਹੈ ਪਰ ਡਾਕਟਰ ਨੇ ਵੀ ਆਪਣੇ ਸੱਚਾਈ ਦੇ ਸਬੂਤ ਪੇਸ਼ ਕਰਦੇ ਹੋਏ ਲੱਗੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਨਵੇਂ ਸਾਲ ‘ਤੇ ਆਹ ਇੰਸਪੈਕਟਰ ਦੇ ਘਰ ਤੇ ਚੱਲੀਆਂ ਗੋਲੀਆਂ,15-20 ਬੰਦੇ ਭੱਜੇ, ਤਾਂ ਲੋਕਾਂ ਨੂੰ ਪਤਾ ਲੱਗਿਆ ਵੀ ਕੀ ਹੋਇਆ ਸੀ

Htv Punjabi

ਗੁਰੂ ਘਰ ਨਾਲ ਮੱਥਾ ਲਾਉਣ ਵਾਲੇ ਹੋ ਜਾਣ ਸਾਵਧਾਨ, ਦੇਖੋ ਬੇਅਦਬੀ ਕਰਨ ਆਏ ਨੌਜਵਾਨ ਨੂੰ ਕਿਵੇਂ ਮਿਲੀ…

htvteam

ਬੇਕਾਬੂ ਹੋਇਆ ਟਰਾਲਾ ਚੜ੍ਹ ਗਿਆ ਦੁਕਾਨਾਂ ਤੇ ?

htvteam

Leave a Comment