Htv Punjabi
Punjab Video

ਏਸ ਸ਼ਹਿਰ ‘ਚ ਧੜੱਲੇ ਨਾਲ ਚੱਲ ਰਿਹਾ ਗੋਰਖ ਧੰਦਾ, ਆਪ ਆਗੂ ‘ਤੇ ਲੱਗੇ ਮਿਲੀ ਭੁਗਤ ਦੇ ਇਲਜ਼ਾਮ

ਇਹ ਤਸਵੀਰਾਂ ਜਿਲ੍ਹਾ ਜਲੰਧਰ ਦੇ ਬਸਤੀ ਬਾਵਾ ਖੇਲ ਥਾਣੇ ਦੇ ਨੇੜੇ ਦੀਆਂ ਨੇ ਜਿੱਥੇ ਏਸ ਸ਼ਹਿਰ ਵਿੱਚ ਦੜੇ ਸੱਟੇ ਦਾ ਗੋਰਖ ਧੰਦਾ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਜਿਸ ਵਿੱਚ ਜਲੰਧਰ ਪੱਛਮੀ ਹਲਕੇ ਆਪ ਵਿਧਾਇਕ ਦੀ ਮਿਲੀ ਭੁਗਤ ਦੇ ਇਲਜ਼ਾਮ ਵੀ ਲੱਗ ਰਹੇ ਇਸਦੇ ਬਾਰੇ ਪਤਾ ਲੱਗਦੇ ਆਪ ਵਿਧਾਇਕ ਸ਼ੀਤਲ ਅੰਗੁਰਾਲ ਨੇ ਅਚਨਚੇਤ ਲਾਟਰੀ ਵਾਲੀ ਦੁਕਾਨ ਤੇ ਛਾਪਾ ਮਾਰ ਦਿੱਤਾ ਜਿਸ ਦੌਰਾਨ ਇਲਾਕੇ ਵਿੱਚ ਹੱਲ ਚੱਲ ਮੱਚ ਗਈ ਆਗੂ ਕਹਿੰਦਾ ਆਹ ਲੈ ਚੱਕ ਮੈਂ ਆ ਗਿਆ ਦੱਸੋ ਕੌਣ ਵਿਧਾਇਕ ਦੇ ਨਾਮ ਤੇ ਪੈਸੇ ਮੰਗਦਾ,,,,,,,,,

ਉਕਤ ਲਾਟਰੀ ਦੀ ਦੁਕਾਨ ਸਬੰਧੀ ਕਈ ਵਾਰ ਸ਼ਿਕਾਇਤਾਂ ਮਿਲ ਚੁੱਕੀਆਂ ਹਨ। ਪੰਜਾਬ ਸਰਕਾਰ ਵੱਲੋਂ ਅਜਿਹੀ ਕੋਈ ਲਾਟਰੀ ਨਹੀਂ ਵਿਕਦੀ। ਪਰ ਉਕਤ ਦੋਸ਼ੀ ਮੋਟੇ ਸੱਟੇ ਲਗਾ ਕੇ ਲੋਕਾਂ ਅਤੇ ਸਰਕਾਰ ਨੂੰ ਗੁੰਮਰਾਹ ਕਰ ਰਹੇ ਹਨ। ਵਿਧਾਇਕ ਨੇ ਕਿਹਾ- ਪੁਲਿਸ ਨੂੰ ਜਾਂਚ ਦੇ ਹੁਕਮ ਦਿੱਤੇ ਗਏ ਹਨ ਕਿ ਇਹ ਲਾਟਰੀ ਦੀ ਦੁਕਾਨ ਕਿਸ ਦੇ ਇਸ਼ਾਰੇ ‘ਤੇ ਚੱਲ ਰਹੀ ਹੈ ਇਸਦੇ ਨਾਲ ਵਿਧਾਇਕ ਨੇ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਚੁੱਕਦੇ ਹੋਏ ਕਿਹਾ ਕੀ ਪੁਲਿਸ ਦੀ ਮਿਲੀ ਭੁਗਤ ਅਜਿਹੇ ਚ ਦੇਖਣਾ ਹੋਵੇਗਾ ਕੀ ਇਸ ਮਾਮਲੇ ਚ ਕੀ ਸਿੱਟਾ ਨਿਕਲਦਾ ਹੈ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰਫਿਊ ਦੌਰਾਨ ਸ਼ੌਕੀਨ ਬੰਦਿਆਂ ਦਾ ਟੁੱਟਿਆ ਸਬਰ ਦਾ ਬੰਨ੍ਹ, ਬੱਕਰੀ ਤੇ ਉਸਦੇ ਛੋਟੇ ਮੇਮਣੇ ਨੂੰ ਬਣਾਇਆ ਸ਼ਿਕਾਰ 

Htv Punjabi

3 ਦਿਨਾਂ ‘ਚ 13 ਸਾਲ ਪੁਰਾਣੀ ਸਾਹ ਚੜ੍ਹਨ ਦੀ ਤਕਲੀਫ ਕਿਵੇਂ ਦੂਰ ਕਰੀਏ

htvteam

ਆਹ 7 ਬੰਦੇ ਦੇਖੋ ਕਿਹੜੇ ਹਲਾਤਾਂ ਚ ਫੜ੍ਹੇ, ਮਿਲਿਆ ਗਲਤ ਸਮਾਨ

htvteam

Leave a Comment