Htv Punjabi
Punjab Video

ਜਨਾਨੀ ਨੂੰ ਬੰਦੇ ਤੋ ਪੈਸੇ ਲੈਣੇ ਪਏ ਮਹਿੰਗੇ, ਦੇਖੋ ਹੋਟਲ ‘ਚ ਜਾਕੇ ਦੇਣੀ ਪਈ ਆਹ ਚੀਜ਼

ਅੰਮ੍ਰਿਤਸਰ ਦੇ ਸੁਲਤਾਨ ਵਿੰਡ ਰੋਡ ਦਾ ਇਹ ਮਾਮਲਾ ਥਾਣਾ ਬੀ ਡਿਵੀਜ਼ਨ ਵਿੱਚ ਪਹੁੰਚਿਆ ।ਜਿਸ ਵਿੱਚ ਇੱਕ ਲੜਕੀ ਵਲੋ ਕਿਹਾ ਜਾ ਰਿਹਾ ਕਿ ਉਸ ਨੇ ਕਾਲੂ ਨਾਮ ਦੇ ਲੜਕੇ ਤੋਂ 30 ਹਜਾਰ ਰੁਪਏ ਵਿਆਜ ਦੇ ਲਈ ਸਨ ਅਤੇ ਉਸ ਨੂੰ ਵਾਪਸ ਕਰ ਦਿੱਤੇ ਪਰ ਕਾਲੂ ਵੱਲੋਂ ਉਸ ਨੂੰ ਪਿਸਤੋਲ ਦੀ ਨੋਕ ਤੇ ਬਾਹਰ ਹੋਟਲ ਵਿੱਚ ਲਿਜਾ ਕੇ ਉਸ ਨਾਲ ਰਿਲੇਸ਼ਨ ਬਣਾਇਆ ਜਾਂਦਾ ਰਿਹਾ ਤੇ ਇਹ ਪਿਛਲੇ ਤਿੰਨ ਸਾਲਾਂ ਤੋਂ ਲਗਾਤਾਰ ਕਰ ਰਿਹਾ ਹੈ। ਲੜਕੀ ਨੇ ਦੱਸਿਆ ਕਿ ਉਸ ਵੱਲੋਂ ਨਾ ਕਰਨ ਤੇ ਉਸਦੇ ਬੱਚੇ ਨੂੰ ਮਾਰਨ ਦੀ ਵੀ ਧਮਕੀ ਦਿੱਤੀ ਜਾਂਦੀ ਸੀ। ਲੜਕੀ ਵੱਲੋਂ ਥਾਣਾ ਬੀ ਡਿਵੀਜ਼ਨ ਵਿੱਚ ਸ਼ਿਕਾਇਤ ਕਰਕੇ ਇਨਸਾਫ ਦੀ ਮੰਗ ਕੀਤੀ ਜਾ ਰਹੀ ਹੈ।

ਦੂਜੇ ਪਾਸੇ ਕਾਲੂ ਦਾ ਪਰਿਵਾਰ ਸਾਹਮਣੇ ਆਇਆ ਤੇ ਉਸਦੀ ਘਰਵਾਲੀ ਨੇ ਦੱਸਿਆ ਕਿ ਇਹ ਲੜਕੀ ਉਸਦੇ ਘਰ ਵਾਲੇ ਤੇ ਨਜਾਇਜ਼ ਦੋਸ਼ ਲਗਾ ਰਹੀ ਹੈ ਉਸਨੇ ਦੱਸਿਆ ਕਿ ਇਹ ਲੜਕੀ ਉਸਨੂੰ ਖੁਦ ਬਲੈਕਮੇਲ ਕਰਦੀ ਸੀ ਅਤੇ ਉਸ ਤੋਂ ਸਾਰੇ ਪੈਸੇ ਖਾਂਦੀ ਸੀ।ਉਸ ਵੱਲੋਂ ਕਿਹਾ ਗਿਆ ਕਿ ਇਹ ਉਸਦੇ ਘਰ ਵਾਲੇ ਨਾਲ ਤਾਸ਼ ਖੇਡਦੀ ਸੀ ਅਤੇ ਕਈ ਵਾਰੀ ਸਾਡੇ ਘਰ ਆਈ ਤੇ ਮੈਂ ਇਸਨੂੰ ਧੱਕੇ ਮਾਰ ਕੇ ਕੱਢਿਆ ਹੈ।ਇਹ ਲੜਕੀ ਉਸਦੇ ਘਰ ਵਾਲੇ ਕਾਲੂ ਤੇ ਇਲਜਾਮ ਲਗਾ ਰਹੀ ਹੈ ਉਹ ਬਿਲਕੁਲ ਝੂਠ ਹੈ ਇਹ ਖੁਦ ਉਸਨੂੰ ਬਲੈਕਮੇਲ ਕਰਦੀ ਹੁੰਦੀ ਸੀ।

ਥਾਣਾ ਬੀ ਡਿਵੀਜ਼ਨ ਦੇ ਐਸਐਚਓ ਸੁਖਬੀਰ ਸਿੰਘ ਨਾਲ ਗੱਲਬਾਤ ਕੀਤੀ ਗਈ ਉਹਨਾਂ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਦੇ ਕੋਲ ਆਇਆ ਹੈ ਅਤੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਤੇ ਸਖਤ ਕਾਰਵਾਈ ਕੀਤੀ ਜਾਵੇਗੀ,,,,,,,,,ਖੈਰ ਦੋਨਾਂ ਜਾਣਿਆਂ ਵੱਲੋਂ ਇੱਕ ਦੂਸਰੇ ਤੇ ਇਲਜ਼ਾਮ ਲਗਾਏ ਜਾ ਰਹੇ ਨੇ ਇਸ ਮਾਮਲੇ ਦੀ ਅਸਲ ਸੱਚਾਈ ਜਾਂ ਉਸ ਤੋਂ ਬਾਅਦ ਹੀ ਪਤਾ ਲੱਗੇਗਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੋਟਰਸਾਈਕਲ ਵਾਲਿਆਂ ਦਾ ਪੈ ਗਿਆ ਸਰਕਾਰੀ ਮੁਲਾਜ਼ਮਾਂ ਨਾਲ ਪੰਗਾ

htvteam

ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆ ‘ਚੋਂ ਉੱਠੀ ਕਿਸਾਨਾਂ ਦੀ ਲਹਿਰ

htvteam

ਕੈਮਰੇ ਦੀ ਵੀਡੀਓ ਦੇਖ ਦੰਗ ਰਹਿ ਜਾਵੋਗੇ

htvteam

Leave a Comment