Htv Punjabi
Punjab Video

ਸ਼ਰਾਰਤੀ ਜਵਾਕਾਂ ਦੇ ਮਾਪੇ ਜ਼ਰੂਰ ਦੇਖਣ ਆਹ ਖਬਰ

ਜੇਕਰ ਤੁਹਾਡੇ ਬੱਚੇ ਘਰ ਤੋਂ ਕਿਤੇ ਬਾਹਰ ਖੇਡਣ ਜਾਂਦੇ ਹਨ ਤਾਂ ਇਹ ਖਬਰ ਤੁਹਾਡੇ ਲਈ ਸੁਣਨੀ ਬੇਹੱਦ ਜ਼ਰੂਰੀ ਐ,ਘਰੋਂ ਬਾਹਰ ਖੇਡਣ ਗਏ ਖਾਸ ਕਰਕੇ ਛੋਟੇ ਬੱਚਿਆਂ ਧਿਆਨ ਰੱਖੋ ਕਿਉਕੀ ਬੱਚਿਆਂ ਚੌੜ-ਚੌੜ ਕੀਤੀ ਗਈ ਛੋਟੀ ਜਿਹੀ ਗਲਤੀ ਉਨ੍ਹਾਂ ਦੀ ਜਾਨ ਲੈ ਸਕਦੀ ਐ ਜੀ ਹਾਂ ਏਸ ਵੀਡੀਓ ਦੇ ਵਿੱਚ ਰੋਂਦੇ ਕੁਰਲੋਂਦੇ ਪਰਿਵਾਰ ਦਾ 12 ਸਾਲਾਂ ਦਾ ਬੱਚਾ ਵੀ ਘਰੋਂ ਲੁਧਿਆਣਾ ਦੇ ਸਲੇਮ ਟਾਬਰੀ ਇਲਾਕੇ ਚ ਰੇਲਵੇ ਲਾਈਨਾਂ ਕੋਲ ਖੇਡਣ ਆਇਆ ਸੀ ਪਰ ਏਸ ਦੌਰਾਨ ਹੀ ਬੱਚੇ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਤੋਂ ਬਾਅਦ ਪੂਰੇ ਇਲਾਕੇ ਵਿੱਚ ਸੰਨਸਨੀ ਫੈਲ ਗਈ,,,,,,

ਜੀਆਰਪੀ ਮੁਲਾਜ਼ਮ ਦਾ ਕਹਿਣਾ ਅਸੀ ਮ੍ਰਿਤਕ ਬੱਚੇ ਦੀ ਦੇਹ ਨੂੰ ਕਬਜ਼ੇ ਵਿੱਚ ਲੈਕੇ ਜਾਂਚ ਸ਼ੁਰੂ ਅਤੇ ਦੇਹ ਦਾ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਤੇਜ਼ ਰਫਤਾਰ ਨੇ ਖੋਹਿਆ ਮਾਪਿਆਂ ਦਾ ਕਮਾਊ ਪੁਲਿਸ ਮੁਲਾਜ਼ਮ ਪੁੱਤ, ਬੋਲੈਰੋ ਦਰੱਖਤ ਨਾਲ ਟਕਰਾਈ

htvteam

ਘਰ ਬਣਾਓ 400 ਸ਼ੂਗਰ ਦਿਨਾਂ ‘ਚ ਨਾਰਮਲ ਕਰਨ ਵਾਲਾ ਨੁਸਕਾ

htvteam

ਆਹ ਕੀ ਹੋ ਰਿਹਾ ਪੰਜਾਬ ‘ਚ

htvteam

Leave a Comment