Htv Punjabi
Punjab Video

ਆਹ ਨਕਲੀ ਵੱਡੀ ਥਾਣੇਦਾਰਨੀ ਨੇ ਥਾਣੇਦਾਰ ਵਾਗੂੰ ਦਬਕਾ ਮਾਰਕੇ, ਪਵਾ ਦਿੱਤੀਆਂ ਅਸਲੀ ਪੁਲਿਸ ਨੂੰ ਭਾਜੜਾਂ

ਇਨ੍ਹਾਂ ਤਸਵੀਰਾਂ ਦੇ ਵਿੱਚ ਮੂੰਹ ਲਕੋਈ ਪੁਲਿਸ ਦੀ ਗ੍ਰਿਫਤ ਦੇ ਵਿੱਚ ਹੋਲੀ ਹੋਲੀ ਤੁਰੀ ਆਉਂਦੀ ਏਸ ਜਨਾਨੀ ਨੇ ਇਕ ਵਾਰ ਤਾ ਥਾਣੇਦਾਰ ਵਾਲਾ ਰੌਬ ਝਾੜਕੇ ਅਸਲੀ ਥਾਣੇਦਾਰ ਨੂੰ ਭਾਜੜਾਂ ਪਵਾ ਦਿੱਤੀਆਂ ਜਿਸਤੇ ਸ਼ੱਕ ਹੋਣ ਤੇ ਜਦੋਂ ਪੁਲਿਸ ਮੁਲਾਜ਼ਮਾਂ ਨੇ ਇਸਨੂੰ ਸਵਾਲ ਜਵਾਬ ਕੀਤੇ ਤਾਂ ਇਹ ਔਰਤ ਦੀ ਸਚਾਈ ਸਾਹਮਣੇ ਆ ਗਈ ਜੋ ਕੀ ਨਕਲੀ ਇੰਸਪੈਕਟਰ ਬਣਕੇ ਲੋਕਾਂ ਨੂੰ ਫਰਜ਼ੀ ਸ਼ਨਾਖਤ ਕਾਰਡ ਦਿਖਾਕੇ ਉਲੂ ਬਣਾਉਂਦੀ ਸੀ ,ਆਉ ਹੁਣ ਸੁਣਦੇ ਹਾਂ ਏਸ ਬਾਰੇ ਏਸ ਔਰਤ ਦਾ ਕੀ ਕਹਿਣਾ ਐ,,,,,,,

ਮੁਲਜ਼ਮ ਔਰਤ ਦੀ ਪਹਿਚਾਣ ਰਣਜੀਤ ਕੌਰ ਪਤਨੀ ਬਲਕਾਰ ਸਿੰਘ ਵਜੋਂ ਹੋਈ ਐ ਜੋ ਕਿ ਗਲੀ ਨੰਬਰ 6 ਪ੍ਰਤਾਪ ਨਗਰ ਅੰਮ੍ਰਿਤਸਰ ਰਹਿਣ ਵਾਲੀ ਐ ਜਿਸਦੀ ਉਮਰ ਕਰੀਬ 45 ਸਾਲ ਦੱਸੀ ਜਾ ਰਹੀ ਔਰਤ ਦਾ ਕਹਿਣਾ ਐ ਕੀ ਮੈਂ ਡਿਪਰੈਸ਼ਨ ਦੀ ਮਰੀਜ਼ ਹਾਂ ਪਰ ਪੁਲਿਸ ਨੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਐ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

PTC ਚੈਨਲ ਨਾਲ ਕੰਟ੍ਰੈਕਟ ਕੀਤਾ ਖ਼ਤਮ

htvteam

ਆਹ ਮੁੰਡੇ ਦੀ ਮਾਲਕ ਨੂੰ ਦੇਖਕੇ ਵਿਗੜੀ ਨੀਅਤ

htvteam

ਲੱਭ ਗਿਆ ਅੰਮ੍ਰਿਤਪਾਲ ਦਾ ਕਾਫ਼ਲਾ, ਨਵੀਂ ਸੀਸੀਟੀਵੀ ਆਈ ਸਾਹਮਣੇ

htvteam

Leave a Comment