Htv Punjabi
Punjab Video

ਪੁਲਿਸੀਆ ਤਾਂ ਪੁਲਿਸੀਆ, ਪੁਲਿਸੀਏ ਦਾ ਮੁੰਡਾ ਵੀ ਨਹੀਂ ਘੱਟ, ਬਜ਼ੁਰਗ ਬਾਬੇ ਦੇ ਚਿੱਟੈ ਦਾੜੇ ਦੀ ਵੀ ਲਿਹਾਜ਼ ਨਾ ਕੀਤੀ

ਜ਼ਿਲ੍ਹਾ ਫਿਰੋਜ਼ਪੁਰ ਦੇ ਅੰਦਰ ਆਏ ਦਿਨ ਗੁੰਡਾਗਰਦੀਆਂ ਘਟਨਾਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਨੇ ਤਾਜਾ ਮਾਮਲਾ ਫਿਰੋਜ਼ਪੁਰ ਦੇ ਜਨਤਾ ਨਗਰ ਤੋਂ ਸਾਹਮਣੇ ਆਇਆ ਐ ਜਿੱਥੇ ਸਿਵਲ ਹਸਪਤਾਲ ਦੇ ਬੈਡ ਤੇ ਪਏ ਏਸ ਬਜ਼ੁਰਗ ਬਾਬੇ ਨੇ ਦੱਸਿਆ ਕੀ ਇਕ ਪੁਲਿਸ ਮੁਲਾਜ਼ਮ ਤੇ ਉਸਦੇ ਮੁੰਡੇ ਨੇ ਉਸਦੇ ਚਿੱਟੈ ਦਾੜੇ ਦੀ ਵੀ ਲਿਹਾਜ਼ ਨਾ ਕੀਤੀ,ਗਲੀ ਚੋਂ ਲੰਘਣ ਸਮੇਂ ਪੁਲਿਸੀਏ ਤੇ ਉਸਦੇ ਮੁੰਡੇ ਨੇ ਬਾਬੇ ਨਾਲ ਕੁੱਟਮਾਰ ਕੀਤੀ ਐ ਐਨਾ ਹੀ ਨਹੀਂ ਅੱਗੇ ਜੋ ਪਰਿਵਾਰ ਨਾਲ ਕੀਤਾ ਉਹ ਵੀ ਸੁਣੋ,,,,,,,,,

ਪੁਲਿਸ ਮੁਲਾਜ਼ਮ ਜਗਤਾਰ ਸਿੰਘ ਉੱਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਪੀੜਤ ਬਜ਼ੁਰਗ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਉੱਥੇ ਜਦੋਂ ਏਸ ਮਾਮਲੇ ਬਾਬਤ ਸਬੰਧਤ ਪੁਲਿਸ ਅਧਿਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਮੀਡੀਆ ਦੇ ਕੈਮਰੇ ਤੋਂ ਪਾਸਾ ਵੱਟ ਲਿਆ,ਅਜਿਹੈ ਚ ਦੇਖਣਾ ਹੋਵੇਗਾ ਕੀ ਆਲਾ ਅਫਸਰਾਨ ਏਸ ਮਾਮਲੇ ‘ਚ ਕੀ ਐਕਸ਼ਨ ਲੈਂਣਗੇ ?,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

17 ਸਾਲਾਂ ਬਾਅਦ ਮਾਂ ਨੇ ਦੇਖਿਆ ਆਪਣੇ ਪੁੱਤ ਦਾ ਮੂੰਹ

htvteam

ਕੇਂਦਰ ਸਰਕਾਰ ਨੇ ਆਖਰ ਬਾਦਲ ਤੇ ਕੈਪਟਨ ਨੂੰ ਇੱਕਠਿਆਂ ਕਰ ਹੀ ਦਿੱਤਾ, ਦੇਖੋ ਕਿਵੇਂ ਪੈ ਗਿਆ ਰੌਲਾ

Htv Punjabi

ਦੇਖੋ ਪੰਜਾਬ ‘ਚ ਹੁਣ ਕਿੱਥੇ ਤੇ ਕਿਓਂ ਚੱਲੀਆਂ ਤਾੜ ਤਾੜ ਗੋਲ਼ੀਆਂ

htvteam

Leave a Comment