ਇਨ੍ਹਾਂ ਤਸਵੀਰਾਂ ਦੇ ਵਿੱਚ ਨਜ਼ਰ ਆ ਰਹੀ ਗੱਡੀ ਦੇ ਵਿੱਚ ਬੈਠ ਮੁੰਡਾ ਵੀਆਈ ਪੀ ਵਾਲੀ ਫਿਲਿੰਗ ਲੈ ਰਿਹਾ ਸੀ ਤੇ ਗੱਡੇ ਦੇ ਸ਼ੀਸ਼ਿਆਂ ਉੱਤੇ ਕਾਲੀ ਫਿਲਮ ਵੀ ਚਾੜੀ ਹੋਈ ਸੀ ਐਨਾ ਹੀ ਨਹੀਂ ਮੁੰਡੇ ਨੇ ਮੰਤਰੀ ਵਾਂਗ ਗੱਡੀ ਦੇ ਵਿੱਚ ਹੂਟਰ ਵੀ ਫਿੱਟ ਕੀਤਾ ਹੋਇਆ ਜੋ ਕੀ ਹੂਟਰ ਵਜਾ ਵਜਾ ਸ਼ਹਿਰ ਦੇ ਵਿੱਚ ਹੂਲੜਬਾਜੀ ਕਰ ਰਿਹਾ ਸੀ ਜਿਸਤੋਂ ਬਾਅਦ ਤੰਗ ਪ੍ਰੇਸ਼ਾਨ ਹੋਏ ਲੋਕਾਂ ਨੇ ਪੁਲਿਸ ਨੂੰ ਸੂਚਨਾ ਦੇ ਦਿੱਤੀ ਫਿਰ ਪੁਲਿਸ ਨੇ ਦੇਖੋ ਕਿਵੇਂ ਮਿੰਟਾਂ ਸੈਕਿੰਟਾਂ ਮੁੰਡਾ ਦੀ ਹਵਾ ਕੱਢ ਦਿੱਤੀ ਐ ਤਸਵੀਰਾਂ ਲੁਧਿਆਣਾ ਦੇ ਜਗਰਾਉਂ ਪੁੱਲ ਦੀਆਂ ਨੇ,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਗੱਡੀ ਤੋਂ ਵੀ ਆਈ ਪੀ ਵਾਲਾ ਸਟੀਕਰ ਅਤੇ ਬਲੈਕ ਫਿਲਮ ਲਹਾ ਦਿੱਤੀ ਐ ਅਤੇ ਗੱਡੀ ਦਾ ਚਲਾਣ ਕਰ ਦਿੱਤਾ ਗਿਆ ਇਸਦੇ ਨਾਲ ਮੁੰਡੇ ਦੇ ਘਰਦਿਆ ਨੂੰ ਬੁਲਾਕੇ ਕਾਰਵਾਈ ਕੀਤੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..