Htv Punjabi
Punjab Video

ਦੇਖੋ ਕਿਤੇ ਤੁਹਾਡੇ ਘਰ ਅਜਿਹਾ ਤਾਂ ਨਹੀਂ ਕੋਈ ਬੰਦਾ ਆਉਂਦਾ

ਲਾਲ ਰੰਗ ਦੀ ਚੁੰਨੀ ਨਾਲ ਮੂੰਹ ਲਕੋਈ ਖੜ੍ਹੀ ਏਸ ਜਨਾਨੀ ਦੇ ਘਰਦਿਆ ਕੋਲ ਇਕ ਮੁੰਡੇ ਦਾ ਆਉਂਣਾ ਜਾਣਾ ਸੀ ਜੋ ਕੀ ਤਾਸ਼ ਖੇਡਣ ਆਉਂਦਾ ਹੁੰਦਾ ਸੀ ਜਨਾਨੀ ਮੁਤਾਬਿਕ ਚਾਚੇ ਹੋਰਾਂ ਦੇ ਘਰੋਂ ਕੰਧ ਕੱਟਕੇ ਏਸ ਜਨਾਨੀ ਦੇ ਘਰ ਵੜ੍ਹਦਾ ਸੀ ਤੇ ਜਿਸ ਦੌਰਾਨ ਏਸ ਨਾਲ ਮਾੜਾ ਮੋਟਾ ਮਜਾਕ ਕਰਦਾ ਰਹਿੰਦਾ ਸੀ ਪਰ ਮਜਾਕ ਮਜਾਕ ਕਰਦੇ ਮੁੰਡੇ ਨੇ ਇਕ ਦਿਨ ਜਨਾਨੀ ਨੂੰ ਇਕੱਲੀ ਦੇਖ ਸਾਰੀਆਂ ਪਾਰ ਕਰ ਦਿੱਤੀਆਂ ਏਸ ਬਾਬਤ ਜਾਣਕਾਰੀ ਦਿੰਦੀ ਵਿਆਹੁਤਾ ਜਨਾਨੀ ਨੇ ਮੁੰਡੇ ਤੇ ਜੋ ਇਲਜ਼ਮ ਲਗਾਏ ਉਹ ਸੁਣੋ,,,,,,,,,

ਉਧਰ ਜਦੋਂ ਜਨਾਨੀ ਦੇ ਘਰਵਾਲੇ ਅਤੇ ਦਿਉਰ ਨੇ ਉਸ ਸੁਨੀਲ ਨਾਮ ਦੇ ਮੁੰਡੇ ਨਾਲ ਗੱਲਬਾਤ ਕਰਨੀ ਚਾਹੀ ਤਾਂ ਉਸਨੇ ਦਿਉਰ ਦੀ ਕੁੱਟਮਾਰ ਕਰ ਦਿੱਤੀ ਜਿਸਨੂੰ ਸਿਵਲ ਹਸਪਾਤਲ ਦਾਖਲ ਕੀਤਾ ਗਿਆ,,,,,,,,,ਪੁਲਿਸ ਅਧਿਕਾਰੀ ਰਣਧੀਰ ਕੁਮਾਰ ਹੋਰਾਂ ਦਾ ਕਹਿਣਾ ਐ ਪੀੜਤ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕੀਤੀ ਜਾਵੇਗੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਲੁਧਿਆਣਾ ‘ਚ ਮੋਦੀ ਖਾਨੇ ਵਾਲੇ ਨਾਲ ਰੌਲਾ, ਮੋਗਾ ‘ਚ ਦਵਾਈਆਂ ਵਾਲਾ ਕਾਰ ਸਣੇ ਅਗਵਾਹ, ਸੀਸੀਟੀਵੀ ‘ਚ ਕੈਦ ਹੋਈ ਦਿਲ ਦਹਿਲਾਊ ਵਾਰਦਾਤ

Htv Punjabi

ਘਰਵਾਲੀ ਦੇ ਹੱਥ ‘ਚ ਆਈ ਅਜਿਹੀ ਚੀਜ਼ ਫੇਰ ਕਰਤਾ ਓਹੀ ਕੰਮ

htvteam

ਜੇਕਰ ਤੁਹਾਨੂੰ ਰਾਤ ਨੂੰ ਸਰੀਰ ਚ ਦਿਖਾਈ ਦਿੰਦੇ ਨੇ ਅਜਿਹੇ ਲੱਛਣ ਤਾਂ ਸਮਝ ਜਾਓ ਤੁਹਾਡੀ ਕਿਡਨੀ ਹੋ ਗਈ ਫੇਲ੍ਹ

htvteam

Leave a Comment