Htv Punjabi
Punjab Religion Video

ਠੀਕ ਵਿਸਾਖੀ ਦੇ ਦਿਹਾੜੇ ‘ਤੋਂ ਪਹਿਲਾਂ ਆਹ ਦੇਖਲੋ, ਸ਼੍ਰੀ ਦਮਦਮਾ ਸਾਹਿਬ ਵਿਖੇ ਪੁਲਿਸ ਨੇ ਕੀ ਕਰ ਦਿੱਤਾ

ਵਿਸਾਖੀ ਦੇ ਦਿਹਾੜੇ ਨੂੰ ਨੂੰ ਮੱਦੇ ਨਜ਼ਰ ਰੱਖਦੇ ਹੋਏ ਬਠਿੰਡੇ ਸਾਬੋ ਤਲਵੰਡੀ ਵਿਖੇ ਪ੍ਰਸ਼ਾਸਨ ਦੇ ਵੱਲੋਂ ਇਕ ਦਿਨ ਪਹਿਲਾਂ ਪੂਰਾ ਇਲਾਕੇ ਦਾ ਜਾਇਜ਼ਾ ਲਿਆ ਗਿਆ ਅਤੇ ਸੁਰੱਖਿਆ ਲਈ ਕੜੇ ਇੰਤਜ਼ਾਮ ਕੀਤੇ ਜਾ ਰਹੇ ਹਨ,ਸ਼੍ਰੀ ਦਮ ਦਮਾ ਸਾਹਿਬ ਵਿਖੇ ਪ੍ਰਵੇਸ਼ ਹੋਣ ਤੋਂ ਪਹਿਲਾਂ ਥਾਂ ਥਾਂ ਚੈੱਕ ਪੋਸਟਾਂ ਵੀ ਬਣਾਈਆਂ ਗਈਆਂ ਹਨ ਜਿੱਥੇ ਆਉਂਣ ਜਾਣ ਵਾਲੇ ਵਾਹਨਾਂ ਦੀ ਚੈਕਿੰਗ ਕੀਤੀ ਜਾਵੇਗੀ,,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਸੰਗਤਾਂ ਲਈ ਪੂਰੇ ਇੰਤਜ਼ਾਮ ਕੀਤਾ ਜਾ ਰਹੇ ਹਨ ਇਸਦੇ ਨਾਲ ਸੰਗਤਾਂ ਕਿਸੇ ਪ੍ਰਕਾਰ ਦੀ ਮਦਦ ਲਈ ਵੀ ਟੀਮਾਂ ਤਿਆਰ ਕੀਤੀਆਂ ਜਾ ਰਹੀਆਂ ਅਕਸਰ ਦੇਖਿਆ ਗਿਆ ਕਿ ਕਦੇ ਕਦੇ ਵਾਹਨਾਂ ਚ ਪੈਂਚਰ ਹੋ ਜਾਂਦੇ ਹਨ ਉਸਦੇ ਵਾਸਤੇ ਵੀ ਪੱਕੇ ਬੰਦੋਂਬਾਸਤ ਕੀਤੇ ਗਏ ਹਨ ਇਸਤੋਂ ਇਲਾਵਾ ਵੀ ਪ੍ਰਸ਼ਾਸਨ ਵੱਲੋਂ ਚੌਕਸੀ ਵਧਾਈ ਗਈ ਤਾਂ ਜੋ ਕੋਈ ਸ਼ਰਾਰਤੀ ਅਨਸਰ ਮਾਹੌਲ ਨੂੰ ਖਰਾਬ ਨਾ ਕਰ ਸਕੇ,ਪੂਰੇ ਜ਼ਿਲ੍ਹੇ ਚ ਅਮਨ ਸ਼ਾਂਤੀ ਲਈ ਪ੍ਰਸ਼ਾਸਨ ਦੇ ਅਧਿਕਾਰੀ ਵੱਲੋਂ ਖੁਦ ਆਪ ਜ਼ਮੀਨੀ ਪੱਧਰ ਤੇ ਜਾਕੇ ਜਾਇਜ਼ਾ ਲਿਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੁਸਤਫਾ ਨੂੰ ਝਟਕਾ, ਸੁਪਰੀਮ ਕੋਰਟ ਨੇ ਰੱਦ ਕੀਤੀ ਐਸਐਲਪੀ

Htv Punjabi

ਜਨਾਨੀ ਹੋਵੇ ਤਾਂ ਆਹ ਜਨਾਨੀ ਵਰਗੀ ਦਲੇਰ ਹੋਵੇ

htvteam

ਹੜ੍ਹ ਵਿਚਾਲੇ ਮੌਸਮ ਵਿਭਾਗ ਦਾ ਇੱਕ ਹੋਰ ਦਾਅਵਾ ?

htvteam

Leave a Comment