Htv Punjabi
Punjab Video

ਚੱਲਦੇ ਕੈਮਰੇ ਮੂਹਰੇ ਚੰਨ੍ਹੀ ਸਾਬ੍ਹ ਹੋ ਗਏ ਤੱਤੇ

ਸਾਬਕਾ ਮੁੱਖ ਮੰਤਰੀ ਚਰਨਜੀਤ ਹੋਰਾਂ ਦੇ ਲਗਾਤਾਰ ਜਲੰਧਰ ਦੌਰੇ ਨੂੰ ਬੀਤੀ ਦਿਨੀ ਬਿਕਰਮ ਚੌਧਰੀ ਹੋਰਾਂ ਨੇ ਚੰਨੀ ਤੇ ਤਿੱਖਾ ਨਿਸ਼ਾਨਾ ਸਾਧਿਆ ਸੀ ਜਿਸਦਾ ਜਵਾਬ ਦਿੰਦੇ ਹੋਏ ਚੰਨੀ ਹੋਰਾਂ ਨੇ ਕਿਹਾ ਕੀ ਮੈਂ ਮਰਿਯਾਦਾ ਚ ਰਹਿਣ ਵਾਲਾ ਬੰਦਾ ਹਾਂ ਅਤੇ ਮੈਂ ਕਦੇ ਵੀ ਲਸ਼ਮਣ ਰੇਖਾ ਪਾਰ ਨਹੀਂ ਕਰਾਂਗਾ ਇਸਦੇ ਨਾਲ ਉਨ੍ਹਾਂ ਜਲੰਧਰ ਤੋਂ ਐਮ ਪੀ ਰਹੇ ਮੌਜੂਦਾ ਭਾਜਪਾ ਆਗੂ ਬਾਰੇ ਵੀ ਅਜਿਹੀ ਟਿਪਣੀ ਕਰ ਦਿੱਤੀ ਕਿ ਜਿਸਤੋਂ ਬਾਅਦ ਆਪ-ਪਾਸ ਖੜ੍ਹੇ ਲੋਕ ਸੋਚਾਂ ਵਿੱਚ ਪੈ ਗਏ,,,,,,,,

ਲੋਕਾਂ ਸਭਾ ਉਮੀਦਵਾਰਾਂ ਨੂੰ ਲੈਕੇ ਚੰਨੀ ਕਿਹਾ ਕੀ ਉਮੀਦਵਾਰਾਂ ਦੇ ਐਲਾਨ ਕਰਨ ਚ ਹਾਲੇ ਥੋੜ੍ਹਾ ਸਮਾਂ ਲੱਗ ਸਕਦਾ ਹੈ ਕਿਉਂ ਕੁਝ ਸੀਟਾਂ ਤੇ ਜ਼ਿਆਦਾ ਉਮੀਦਵਾਰ ਦੀ ਦਾਆਵੇਦਾਰੀ ਹੈ, ਨੂੰ ਲੈਕੇੇ ਪਾਰਟੀ ਚ ਮੰਥਨ ਚੱਲ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਹਸਪਤਾਲ ‘ਚ ਆਹ ਕੀ ਹੋਗਿਆ….

htvteam

ਆਪ ਆਗੂਆਂ ਨਾਲ ਭਿੜੇ ਅਕਾਲੀ ਆਗੂ, ਪਿਆ ਪੰਗਾ ?

htvteam

ਮਾਲਕ ਨਾਲ ਗਾਰਡ ਕਰ ਗਿਆ ਕਾਂਡ !

htvteam

Leave a Comment