ਜਲੰਧਰ ਦੇ ਹਲਕਾ ਫਿਲੌਰ ਵਿਖੇ ਉਸ ਸਮੇਂ ਹਾਹਕਾਰ ਮੱਚ ਗਈ ਜਦੋਂ ਮੁੰਡਿਆਂ ਦੇ ਦੋ ਗੁੱਟਾਂ ਨੇ ਇੱਕ ਦੂਜੇ ਉੱਤੇ ਇੱਟਾਂ ਰੋੜਿਆਂ ਦੀ ਬਰਸਾਤ ਕਰ ਦਿੱਤੀ,ਬਰਫ ਦੇ ਗੜ੍ਹਿਆ ਵਾਂਗ ਥਾਂ-ਥਾਂ ਖਿਲਰੇ ਇੱਟਾਂ ਰੋੜੇ ਏਸ ਗੱਲ ਦੀ ਗਵਾਹੀ ਭਰਦੇ ਹਨ ਕਿ ਲੋਕਾਂ ਨੂੰ ਪੁਲਿਸ ਤੇ ਕਾਨੂੰਨ ਦਾ ਭੋਰਾ ਵੀ ਡਰ ਨਹੀਂ ਰਿਹਾ ,ਸੂਬੇ ਚ ਚੋਣ ਜ਼ਾਪਤਾ ਲੱਗਣ ਦੇ ਬਾਵਜੂਦ ਵੀ ਜਿੱਥੇ ਇੱਟਾਂ ਰੋੜਿਆਂ ਚੱਲੇ ਉੱਥੇ ਹੀ ਮੁੰਡਿਆਂ ਵੱਲੋਂ ਗੋਲੀਆਂ ਵੀ ਚਲਾਈਆਂ ਗਈਆਂ ਨੇ ਜਿਸਤੋਂ ਬਾਅਦ ਮਾਹੌਲ ਕਾਫੀ ਤਣਾਅਪੂਰਨ ਹੁੰਦਾ ਨਜ਼ਰ ਆਇਆ,,,,,,,,
ਉੱਥੇ ਹੀ ਮੌਕੇ ਤੇ ਪਹੁੰਚ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ, ਕਾਨੂੰਨ ਤੋੜਨ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਅਮਲ ਚ ਲਿਆਂਦੀ ਜਾਵੇਗੀ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..