Htv Punjabi
Punjab Video

‘ਘਰੋਂ’ ਬਾਹਰ ਨਿਕਲ ਵੇਲੇ ਕੁੜੀਆਂ ਰਹਿਣ ਸਤੱਰਕ

ਸੋਸ਼ਲ ਮੀਡੀਆ ਤੇ ਇਹ ਵੀਡੀਓ ਖੂਬ ਵਾਇਰਲ ਹੋ ਰਹੀ ਐ ਬੇਸ਼ੱਕ ਏਸ ਇਲਾਕੇ ਚ ਕੋਠੀਆਂ ਤੇ ਘਰਾਂ ਦੇ ਸਿਰ ਇਕ ਦੂਜੇ ਨਾਲ ਜੁੜੇ ਹੋਏ ਹਨ ਪਰ ਇਨ੍ਹਾਂ ਕੋਠੀਆਂ ਘਰਾਂ ਦੇ ਬਾਹਰ ਕੀ ਗਲੀ ਵਿੱਚ ਕੀ ਕੁਝ ਹੁੰਦਾ ਅੰਦਰ ਬੈਠੇ ਲੋਕ ਏਸ ਗੱਲੋਂ ਬੇਖਬਰ ਨੇ ਕਿਉਂਕੀ ਸ਼ਹਿਰਾਂ ਦੇ ਵਿੱਚ ਜਿਆਦਾ ਤਰ੍ਹ ਲੋਕ ਆਪਣੇ ਕੰਮ ਤੱਕ ਮਤਲਬ ਰੱਖਦੇ ਹਨ ਗੁਆਂਢ ਦੇ ਵਿੱਚ ਜੋ ਕੁਝ ਮਰਜੀ ਹੋਈ ਜਾਵੇ,ਖੈਰ ਹੁਣ ਅਸੀ ਤੁਹਾਨੂੰ ਉਹ ਸੀਨ ਦਿਖਾਉਂਣ ਜਾ ਰਹੇ ਹਾਂ ਜਿਸਦੇ ਵਿੱਚ ਦੋ ਮੁੰਡਿਆਂ ਦੀ ਇਕੱਲੀ ਕੁੜੀ ਨੂੰ ਦੇਖ ਨੀਅਤ ਵਿਗੜ ਜਾਂਦੀ ਹੈ ਤੇ ਉਸਦੇ ਨਾਲ ਅਜਿਹਾ ਕਾਰਾ ਕਰ ਜਾਂਦੇ ਨੇ ਜਿਸਨੂੰ ਦੇਖ ਤੁਹਾਡੇ ਵੀ ਪੈਰਾਂ ਹੋਠੋਂ ਜ਼ਮੀਨ ਖਿਸਕ ਜਾਵੇਗੀ,,,,,,

ਵੀਡੀਓ ਚ ਤੁਸੀ ਦੇਖਿਆ ਕਿ ਬੇਖੌਫ ਹੋਕੇ ਮੋਟਰਸਾਇਕਲ ਤੇ ਆਏ ਦੋ ਮੁੰਡੇ ਕੁੜੀ ਦਾ ਮੋਬਾਇਲ ਖੋਹਕੇ ਮਿੰਟਾਂ ਸੈਕਿੰਟਾਂ ਚ ਫਰਾਰ ਹੋ ਗਏ ਏਸ ਦੌਰਾਨ ਕੁੜੀ ਨੇ ਚੀਕ ਵੀ ਮਾਰੀ ਪਰ ਕੋਠੀਆਂ ਚ ਸੁੱਤੇ ਪਏ ਲੋਕਾਂ ਦੇ ਕੰਨ੍ਹਾਂ ਤੱਕ ਜੂੰ ਨਹੀਂ ਸਕਕੀ ਹੋਏ,ਕਿਸੇ ਵੀ ਮਾਈ ਦੇ ਲਾਲ ਨੇ ਬਾਹਰ ਆਕੇ ਦੇਖਣ ਦੀ ਹਿੰਮਤ ਨਹੀਂ ਦਿਖਾਈ ਖੈਰ ਜਲੰਧਰ ਦੇ ਪਾਸ਼ ਇਲਾਕੇ ਚ ਸ਼੍ਰੀ ਗੁਰੂ ਗੋਬਿੰਦ ਸਿੰਘ ਐਵਨਿਊ ਦੀ ਹੈ ,ਸੂਤਰਾਂ ਮੁਤਾਬਿਕ ਥਾਣਾ ਰਾਮਾ ਮੰਡੀ ਦੀ ਪੁਲਿਸ ਨੇ ਵੀਡੀਓ ਦੇ ਆਧਾਰ ਤੇ ਮੁੰਡਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਸ਼ਰਮ ‘ਚ ਪਿਲਾਇਆ ਜਾਂਦੈ ਬਿਮਾਰੀਆਂ ਦੂਰ ਕਰਨ ਵਾਲਾ ਪਾਣੀ

htvteam

ਦੇਖੋ ਕੁੜੀ ਆਤਮਹੱਤਿਆ ਦਾ ਕਾਰਨ ਬਾਂਹ ਉੱਤੇ ਲਿੱਖ ਗਈ; ਸੀਨ ਦੇਖ ਘਰਵਾਲੇ ਦੇ ਸੁੱਕੇ ਸਾਹ

htvteam

ਸਵੇਰੇ-ਸਵੇਰੇ ਰਾਹ ਜਾਂਦੇ ਮੁੰਡਿਆਂ ਦੇ ਮਨ ‘ਚ ਆਇਆ ਸ਼ੈਤਾਨ

htvteam

Leave a Comment