Htv Punjabi
Punjab Video

ਗੁਰੂ ਘਰ ਜਾ ਰਿਹੇ ਸਰਤਾਜ ‘ਤੇ ਹ-ਮ-ਲਾ

ਖਬਰ ਦੀ ਹੈਂਡ ਲਾਇਨ ਪੜ੍ਹਕੇ ਸ਼ਾਇਦ ਤੁਸੀ ਪੰਜਾਬੀ ਗਾਇਕ ਸਤਿੰਦਰ ਸਰਤਾਜ ਬਾਰੇ ਸੋਚਦੇ ਹੋਵਗੇ ਪਰ ਜਨਾਬ ਇਹ ਉਹ ਸਰਤਾਜ ਦੀ ਗੱਲ ਨਹੀਂ ਹੋ ਰਹੀ ਬਲਕਿ ਅੰਮ੍ਰਿਤਸਰ ਦੇ ਰਹਿਣ ਵਾਲੇ ਏਸ ਸਰਤਾਜ ਸਿੰਘ ਨਾਮ ਦੇ ਬੰਦੇ ਦੀ ਖਬਰ ਸੁਣਾਂ ਰਿਹਾ ਜੋ ਕੀ ਤੜਕਾਰ ਹੀ ਗੁਰੂ ਘਰ ਦੇ ਦਰਸ਼ਨ ਕਰਨ ਜਾ ਰਿਹਾ ਸੀ ਪਰ ਏਸੇ ਦੌਰਾਨ ਰਾਸਤੇ ਵਿੱਚ ਏਸਨੂੰ ਮੋਟਰਸਾਇਕਲ ਸਵਾਰ ਇਕ ਪੁੱਠੇ ਦਿਮਾਗ ਦਾ ਮੁੰਡਾ ਟੱਕਰ ਜਾਂਦਾ ਜੋ ਮਾਮੂਲੀ ਜਿਹੀ ਗੱਲ ਨੂੰ ਲੈਕੇ ਏਸ ਦੀ ਗੱਡੀ ਦੇ ਸ਼ੀਸ਼ਿਆਂ ਦੇ ਜਿੱਥੇ ਟੁੱਕੜੇ -ਟੁੱਕੜੇ ਕਰ ਦਿੰਦਾ ਉੱਥੇ ਹੀ ਸਰਤਾਜ ਨੂੰ ਨੁਕਸਾਨ ਪਹੁੰਚਾਉਂਣ ਦੀ ਨਾਕਾਮ ਕੋਸਿਸ਼ ਵੀ ਕੀਤੀ ਗਈ ਅੱਗੇ ਸੁਣੋਂ ਫਿਰ ਇਹ ਸਰਤਾਜ ਕਿਵੇਂ ਉਸ ਮੁੰਡੇ ਤੋਂ ਵਾਲ ਵਾਲ ਬਚਿਆ,,,,,,,,

ਏਸ ਮੌਕੇ ਪੀੜਤ ਸਰਤਾਜ ਨੇ ਪ੍ਰਸ਼ਾਸਨ ਅੱਗੇ ਇੰਸਾਫ ਦੀ ਗੁਹਾਰ ਲਗਾਈ ਹੈ ਅਤੇ ਉਸ ਅਣਪਛਾਤੇ ਮੁੰਡੇ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਉੱਥੇ ਹੀ ਪੁਲਿਸ ਨੇ ਕਾਰਵਾਈ ਕਰਨ ਦਾ ਭਰੋਸਾ ਦਿੱਤਾ ਹੈ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਘਰ ਵਿੱਚ ਨੂੰਹ ਤੇ ਧੀ ਸਨ ਇਕੱਲੀਆਂ ਉਪਰੋਂ ਘਰ ‘ਚ ਆ ਵੜ੍ਹੇ ਗਲਤ ਬੰਦੇ

htvteam

ਪੀਐਮ ਮੋਦੀ ਨੇ ਕਿਹਾ, ‘ਵਿਰੋਧੀ ਕਿਸਾਨਾਂ ਨੇ ਮੋਢੇ ‘ਤੇ ਬੰਦੂਕ ਰੱਖ ਝੂਠ ਬੋਲ ਰਹੇ ਨੇ’

htvteam

ਨਸ਼ੇ ਦੀ ਓਵਰਡੋਜ਼ ਕਾਰਨ 2 ਨੌਜਵਾਨਾਂ ਦੀ ਮੌ+ਤ, ਦੇਖਿਆ ਨੀ ਜਾਂਦਾ ਮਾਂ ਦਾ ਦਰਦ

htvteam

Leave a Comment