Htv Punjabi
Punjab Video

ਭਗਵੰਤ ਮਾਨ ਦੇ ਪਹੁੰਚਣ ‘ਤੋਂ ਪਹਿਲਾਂ ਹੀ ਪ੍ਰਸ਼ਾਸਨ ਨੇ ਮੁਰਗਿਆਂ ਵਾਂਗ ਤਾੜੇ ਲੋਕ

ਲੋਕ ਸਭਾ ਦੀਆਂ ਚੋਣਾਂ ਨੂੰ ਲੈਕੇ ਮੁੱਖ ਮੰਤਰੀ ਭਗਵੰਤ ਮਾਨ ਜਲੰਧਰ ਦੌਰੇ ਤੇ ਆ ਰਹੇ ਨੇ ਜਿਨ੍ਹਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਸਰਵ ਸਿੱਖਿਆ ਅਭਿਆਨ ਮਿਡ ਡੈ ਮੀਲ ਦੇ ਦਫਤਰੀ ਕਰਮਚਾਰੀਆਂ ਨੂੰ ਪ੍ਰਸ਼ਾਸਨ ਨੇ ਨਜ਼ਬੰਦ ਕਰ ਦਿੱਤਾ ਤਾਂ ਕੀ ਉਹ ਧਰਨਾ ਪ੍ਰਦਰਸ਼ਨ ਨਾ ਕਰ ਸਕਣ ,ਨਜ਼ਰਬੰਦ ਕਰਮਚਾਰੀਆਂ ਨੇ ਮੀਡੀਆ ਦੇ ਕੈਮਰੇ ਆਗੇ ਆਕੇ ਪੰਜਾਬ ਸਰਕਾਰ ਦੇ ਖਿਲਾਫ ਜਮਕੇ ਭੜਾਸ ਕੱਢੀ ਹੈ ਉਨ੍ਹਾਂ ਕਿਹਾ ਸਰਕਾਰ ਕੱਚੇ ਮੁਲਾਜ਼ਮਾਂ ਦੇ ਸੰਘਰਸ਼ ਨੂੰ ਦਬਾਉਂਣ ਲੱਗੀ ਉਨ੍ਹਾਂ ਦੇ ਗਲੇ ਦੀ ਸੰਘੀ ਘੁੱਟਣ ਲੱਗੀ ਐ,,,,,,,,,,

ਸ਼ੋਭਿਤ ਭਗਤ ਹੋਰਾਂ ਨੇ ਸਰਕਾਰ ਦਾ ਵਿਰੋਧ ਕਰਦੇ ਹੋਏ ਕਿਹਾ ਕੀ ਧਰਨਿਆਂ ਚੋਂ ਨਿਕਲੀ ਪਾਰਟੀ ਨੂੰ ਧਰਨਿਆ ਤੋਂ ਹੀ ਡਰ ਲਗਦਾ ਹੈ,ਖੈਰ ਅਜਿਹਾ ਕੋਈ ਪਹਿਲੀ ਵਾਰ ਨਹੀਂ ਹੋਇਆ ਕਿਸਾਨੀ ਅੰਦੋਲਨ 2 ਵੇਲੇ ਅਤੇ ਭਾਨੇ ਸਿੱਧੂ ਦੇ ਇਕੱਠ ਵੇਲੇ ਤੇ ਭਾਈ ਅੰਮ੍ਰਿਤਪਾਲ ਸਿੰਘ ਦੀ ਮਾਤਾ ਅਤੇ ਕਾਹਨ ਸਿੰਘ ਵਾਲਾ ਵੱਲੋਂ ਜਦੋਂ ਖਾਲਸਾ ਚੈਤੰਨਾ ਮਾਰਚ ਕੱਢਿਆ ਜਾ ਰਿਹਾ ਸੀ ਉਸ ਵੇਲੇ ਵੀ ਉਨ੍ਹਾਂ ਨੂੰ ਨਜ਼ਰਬੰਦ ਕੀਤਾ ਗਿਆ ਸੀ ,ਹੁਣ ਤੁਸੀ ਆਪ ਹੀ ਅੰਦਾਜ਼ਾ ਲਗਾ ਲਵੋ ਕੀ ਸਰਕਾਰ ਨੂੰ ਲੋਕਾਂ ਦੇ ਵਿਰੋਧ ਤੋਂ ਕਿਨਾ ਡਰ ਲੱਗਦਾ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਕਰੋਨਾ ਵਾਇਰਸ ਕਰਕੇ ਮੁਸਲਮਾਨਾਂ ਖਿਲਾਫ ਪ੍ਰਚਾਰ ਕਰਨ ਵਾਲਿਆਂ ਦੇ ਮੂੰਹ ‘ਤੇ ਕਰਾਰੀ ਚਪੇੜ ਐ ਇਹ ਵੀਡੀਓ 

Htv Punjabi

ਖਾਲਿਸਤਾਨੀ ਅੱਤਵਾਦੀ ਲਾਹੌਰਿਆ 23 ਸਾਲ ਬਾਅਦ ਪੈਰੋਲ ‘ਤੇ ਰਿਹਾਅ

Htv Punjabi

ਕਿਸ਼ਮਿਸ਼ ਖਾਣ ਦਾ ਸਿੱਖੋ ਢੰਗ ਸ਼ੂਗਰ ਕਰਕੇ ਆਈ ਨਾੜਾਂ ਦੀ ਕਮਜ਼ੋਰੀ ਦਾ ਦਰਦ ਦਾ ਕਰੋ ਹੱਲ

htvteam

Leave a Comment