Htv Punjabi
Punjab Video

ਦਿਨ ਵੇਲੇ ਵੀ ਆਪਣੇ ਘਰਦੇ ਬੂਹਿਆਂ ਨੂੰ ਲਗਾਕੇ ਰੱਖੋ ਤਾਲੇ, ਨਹੀਂ ਤਾ ਫਿਰ ਐਵੇਂ ਹੋ ਸਕਦਾ

ਜੇਕਰ ਤੁਸੀ ਬੇਫਿਕਰ ਹੋਕੇ ਘਰਦੇ ਬੂਹੇ ਖੋਲ੍ਹਕੇ ਅੰਦਰ ਟੀਵੀ ਦੇਖਦੇ ਹੋ ਜਾਂ ਸੌਂ ਜਾਂਦੇ ਹੋ ਤਾਂ ਹੁਣ ਸਾਵਧਾਨ ਹੋ ਜਾਓ,,,ਇਹ ਗੱਲ ਸਾਨੂੰ ਏਸ ਕਰਕੇ ਕਹਿਣੀ ਪੈ ਰਹੀ ਹੈ ਕਿਉਂਕੀ ਹੁਣ ਪੰਜਾਬ ਦਾ ਮਾਹੌਲ ਯੂਪੀ ਬਿਹਾਰ ਤੋਂ ਵੀ ਉੱਤੋਂ ਬਣਦਾ ਜਾ ਰਿਹਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਵੇ,ਅੰਮ੍ਰਿਤਸਰ ਥਾਣਾ ਸਦਰ ਅਧੀਨ ਇਲਾਕਾ 88 ਫੁੱਟੀ ਰੋਡ ਦੇ ਸਾਹਮਣੇ ਇਕ ਘਰ ਚ ਮਾਂ ਤੇ ਧੀ ਇਕੱਲੀਆਂ ਸਨ ਏਸੇ ਦੌਰਾਨ ਹੀ ਘਰ ਚ ਇਕ ਨੌਜਵਾਨ ਆ ਵੜ੍ਹਦਾ ਹੈ ਜਿਸਤੋਂ ਬਾਅਦ ਘਰ ਵਿੱਚ ਚੀਕ ਚਿਹਾੜਾ ਸੁਣ ਮੁਹੱਲਾ ਵਾਸੀਆਂ ਦੇ ਸਾਹ ਸੁੱਕ ਗਏ,,,,,,,

ਮੁਹੱਲਾ ਵਾਸੀ ਅਤੇ ਘਰਦੀ ਮਾਲਕਿਣ ਨੇ ਮੁੰਡੇ ਤੇ ਕਥਿੱਤ ਤੌਰ ਤੇ ਸਿਲੰਡਰ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਲਗਾਏ ਹਨ ਦੂਜੇ ਪਾਸੇ ਪੁਲਿਸ ਦਾ ਏਸ ਬਾਰੇ ਕੀ ਕਹਿਣਾ ਐ ਉਹ ਸੁਣੋਂ,,,,,,,,,ਪੁਲਿਸ ਦੇ ਮੁਤਾਬਿਕ ਉਹ ਮੁੰਡਾ ਸ਼ੂਗਰ ਦਾ ਮਰੀਜ਼ ਹੈ ਜੋ ਕੀ ਗਲਤੀ ਨਾਲ ਘਰ ਵਿੱਚ ਦਾਖਲ ਹੋਇਆ ਏਸ ਨੂੰ ਪੁਲਿਸ ਨੇ ਹਿਰਾਸਤ ਚ ਲੈਕੇ ਜਾਂਚ ਸ਼ੁਰੂ ਕਰ ਦਿੱਤੀ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਆਹ ਦਰੱਖਤ ਜੇਕਰ ਤੁਹਾਨੂੰ ਮਿਲੇ ਤਾਂ ਫਟਾ-ਫਟ ਇਸਦੇ ਪੱਤੇ ਤੋੜਕੇ ਰੱਖ ਲਓ

htvteam

ਕੋਲਡ ਡ੍ਰਿਕਸ ਦੇਖੋ ਢਿੱਡ ‘ਚ ਜਾਕੇ ਕੀ ਅਸਰ ਦਿਖਾਉਂਦੀ ਹੈ

htvteam

ਦੇਖੋ ਬਜ਼ੁਰਗ ਮਹਿਲਾ ਨਾਲ ਆਹ ਕੀ ਹੋ ਗਿਆ

htvteam

Leave a Comment