Htv Punjabi
Punjab Video

ਆਹ ਥਾਂ ‘ਤੋਂ ਕਾਂਗਰਸੀਆਂ ਦੇ ਮੂੰਹ ਹੋਏ ਵਿੰਗੇ-ਟੇਡੇ

ਏਸ ਵੇਲੇ ਸੰਗਰੂਰ ਵਿਖੇ ਸਾਰੀਆਂ ਪਾਰਟੀਆਂ ਆਪਣਾ ਚੋਣ ਪ੍ਰਚਾਰ ਪੂਰੇ ਜ਼ੋਰਾਂ ਸ਼ੋਰਾਂ ਨਾਲ ਕਰਨ ਚ ਜੁਟੀਆਂ ਹੋਈਆਂ ਨੇ,ਜੇਕਰ ਗੱਲ ਕਰੀਏ ਭਗਵੰਤ ਮਾਨ ਨੂੰ ਚੈਲੰਜ ਕਰਕੇ ਆਏ ਸੁਖਪਾਲ ਖਹਿਰਾ ਦੇ ਮਿੱਤਰ ਸਾਬਕਾ ਵਿਧਾਇਕ ਦਲਵੀਰ ਸਿੰਘ ਗੋਲਡੀ ਬੀਤੇ ਦੋ ਤਿੰਨ ਦਿਨਾਂ ਖਹਿਰਾ ਦੇ ਨਾਲ ਨਜ਼ਰ ਨਹੀਂ ਆਏ ਤੇ ਨਾ ਹੀ ਫੋਨ ਤੇ ਕੋਈ ਗੱਲਬਾਤ ਹੋਈ,ਪਰ ਬੀਤੇ ਦਿਨੀ ਗੋਲਡੀ ਦੀ ਇਕ ਪੋਸਟ ਨੇ ਸੰਗਰੂਰ ਦੀ ਸਿਆਸਤ ਚ ਜਿੱਥੇ ਭੁਚਾਲ ਲਿਆਂਦਾ ਹੈ ਉੱਥੇ ਹੀ ਕਾਂਗਰਸ ਦੇ ਖਹਿਰਾ ਦੀ ਚਿੰਤਾਵਾਂ ਵੱਧੀਆਂ ਜਾ ਰਹੀਆਂ ਹਨ,ਗੋਲਡੀ ਦੇ ਆਪ ਚ ਸ਼ਾਮਲ ਹੋ ਦੀਆਂ ਚਰਚਾਵਾਂ ਸੁਣ ਆਪ ਦੇ ਮੀਤ ਹੇਅਰ ਅੰਦਰੋਂ ਅੰਦਰੀ ਖੁਸ਼ ਹੁੰਦੇ ਨਜ਼ਰ ਆਏ ਨੇ ਕਿਉਂਕੀ ਅਜਿਹਾ ਹੋਣ ਦੇ ਨਾਲ ਆਪ ਲਈ ਸੰਗਰੂਰ ਸੀਟ ਤੇ ਰਾਹ ਪੱਧਰਾਂ ਹੋ ਸਕਦਾ ਹੈ,ਜਦੋਂ ਗੋਲਡੀ ਬਾਬਤ ਮੀਤ ਹੇਅਰ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਇਕ ਦਮ ਖਹਿਰਾ ਤੇ ਸ਼ਬਦੀ ਹਮਲਾ ਬੋਲਦੇ ਹੋਏ ਜੋ ਕਿਹਾ ਉਹ ਸੁਣੋਂ,,,,,,,

ਏਸ ਮੌਕੇ ਮੀਤ ਹੇਅਰ ਨੇ ਖਹਿਰਾ ਤੇ ਨਿਸ਼ਾਨੇ ਸਾਧੇ ਹਨ ਉਨ੍ਹਾਂ ਕਿਹਾ ਕੀ ਖਹਿਰਾ ਦਾ ਤਾ ਲੋਕਾਂ ਨੂੰ ਇਹ ਨਹੀਂ ਪਤਾ ਕੀ ਉਹ ਰਹਿੰਦੇ ਕਿੱਥੇ ਹਨ ਭਾਵ ਕੋਈ ਪਤਾ ਟਿਕਾਣਾ,ਤੇ ਮੈਂ ਤਾਂ ਏਥੋਂ ਦਾ ਹੀ ਵਾਸੀ ਜਦੋਂ ਚਾਹੋ ਬਕਰੀ ਵਾਂਗ ਮੇਰਾ ਕੰਨ ਫੜ੍ਹ ਸਕਦੇ ਹੋਂ ਭਾਵ ਮੈਂਨੂੰ ਬੁਲਾ ਸਕਦੇ ਹੋਂ ਜਾਂਦੇ ਨੂੰ ਗੱਡੀ ਚਂ ਉਤਾਰ ਸਕਦੇ ਹੋ ਹੁਣ ਸਵਾਲ ਇਹ ਕੀ ਹਰਮਨ ਪਿਆਰੇ ਮੁੱਖ ਮੰਤਰੀ ਸਾਬ੍ਹ ਤਾਂ ਏਸੇ ਜ਼ਿਲ੍ਹੇ ਦੇ ਵਾਸੀ ਨੇ ਉਹ ਕਿੰਨੀ ਵਾਰ ਟੈਕੀਆਂ ਤੇ ਚੜ੍ਹੀਆਂ ਟੀਚਰਾਂ ਨੂੰ ਆਕੇ ਮਿਲੇ ਹਨ,ਮਿਲਣਾਂ ਤਾਂ ਦੂਰ ਦੀ ਗੱਲ ਕੋਠੀ ਮਿਲਣ ਗਇਆਂ ਤੇ ਪੁਲਿਸ ਨੇ ਡਾਂਗਾਂ ਮਾਰ ਮਾਰ ਭਜਾ ਦਿੱਤੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਵਿਦੇਸ਼ ਛੱਡ ਪੱਗਾਂ ਬੰਨ੍ਹ ਪੰਜਾਬ ‘ਚ ਆਏ ਗੋਰੇ ! ਬਾਬੇ ਦੀ ਹੋਈ ਫੁੱਲ ਕਿਰਪਾ

htvteam

ਇਨ੍ਹਾਂ ਸ਼ਹਿਰਾਂ ਵਿੱਚ ਹੋ ਰਹੇ ਹਨ ਪੰਜਾਬ ਸ਼ਹਿਰੀ ਆਵਾਸ ਯੋਜਨਾ ਤਹਿਤ ਮਕਾਨ ਤਿਆਰ

Htv Punjabi

ਡਿਬਰੂਗੜ੍ਹ ਜੇਲ੍ਹ ‘ਚ ਸਿੰਘਾਂ ਨਾਲ ਦੇਖੋ ਕੀ ਹੋਇਆ ?

htvteam

Leave a Comment