Htv Punjabi
Punjab Video

ਪੁਲਿਸ ਚੌਂਕੀ ਦੇ ਬਾਹਰ ਲੋਕਾਂ ਨੇ ਕਰਤਾ ਅਜਿਹਾ ਕੰਮ, ਚੌਂਕੀ ਛੱਡ ਭੱਜੇ ਪੁਲਿਸ ਮੁਲਾਜ਼ਮ

ਇਹ ਤਸਵੀਰਾਂ ਲੁਧਿਆਣਾ ਦੇ ਐਲਡੀਕੋ ਸਟੇਟ ਦੀਆਂ ਨੇ ਜਿੱਥੇ ਵਧ ਰਹੀਆਂ ਵਾਰਦਾਤਾਂ ਨੂੰ ਰੋਕਣ ਲਈ ਪ੍ਰਸ਼ਾਸਨ ਦੇ ਵੱਲੋਂ ਇਕ ਪੁਲਿਸ ਚੌਂਕੀ ਸਥਾਪਤ ਕੀਤੀ ਗਈ ਸੀ ਪਰ ਉਸਨੂੰ ਪੱਕਾ ਥਾਣਾ ਬਣਨ ਤੋਂ ਪਹਿਲਾਂ ਹੀ ਸਥਾਨਕ ਲੋਕਾਂ ਵੱਲੋਂ ਚੌਂਕੀ ਦੇ ਬਾਹਰ ਅਜਿਹਾ ਕੁਝ ਕਰ ਦਿੱਤਾ ਗਿਆ ਜਿਸਤੋਂ ਬਾਅਦ ਚੌਂਕੀ ਛੱਡ ਪੁਲਿਸ ਮੁਲਾਜ਼ਮ ਥਾਣਾ ਸਲੇਮ ਟਾਬਰੀ ਭੱਜ ਗਏ ਜਿਨ੍ਹਾਂ ਨੂੰ ਮੁੜ ਤੋਂ ਬੁਲਾਉਂਣ ਲਈ ਲੋਕ ਇਕੱਠੇ ਹੋਏ ਨੇ ਪਰ ਏਸੇ ਦੌਰਾਨ ਕਲੋਨੀ ਦੇ ਦੋ ਧੜੇ ਇਕ ਆਹਮੋ ਸਾਹਮਣੇ ਨਜ਼ਰ ਆਏ ਨੇ,,,,,,,,,

ਉੱਥੇ ਹੀ ਮੌਕੇ ਤੇ ਪਹੁੰਚੇ ਥਾਣੇਦਾਰ ਅਜੀਤਪਾਲ ਸਿੰਘ ਹੋਰਾਂ ਦੋਵੇਂ ਧਿਰਾਂ ਬਾਬਤ ਜੋ ਕਿਹਾ ਉਹ ਸੁਣੋਂ,,,,,ਅਜੀਤਪਾਲ ਸਿੰਘ ਹੋਰਾਂ ਦਾ ਕਹਿਣਾ ਐ ਕੀ ਫਿਲਹਾਲ ਸਥਾਨਕ ਲੋਕਾਂ ਸ਼ਾਂਤ ਕਰ ਦਿੱਤਾ ਗਿਆ ਅਤੇ ਏਸ ਮਾਮਲੇ ਨੂੰ ਸੀਨੀਅਰ ਅਫਸਰਾਂ ਦੇ ਧਿਆਨ ਵਿੱਚ ਲਿਆਂਦਾ ਗਿਆ,ਏਸਦੇ ਨਾਲ ਹੀ ਅਜੀਤਪਾਲ ਸਿੰਘ ਹੋਰਾਂ ਨੇ ਦੱਸਿਆ ਕੀ ਗੱਡੀਆਂ ਖੜ੍ਹੀਆਂ ਕਰਨ ਨੂੰ ਲੈਕੇ ਕੁਝ ਲੋਕਾਂ ਵੱਲੋਂ ਚੌਂਕੀ ਦਾ ਵਿਰੋਧ ਕੀਤਾ ਜਾ ਰਿਹਾ ਉੱਥੇ ਹੀ ਕੁਝ ਲੋਕਾਂ ਵੱਲੋਂ ਚੌਂਕੀ ਨੂੰ ਮੁੜ ਤੋਂ ਸਥਾਪਤ ਕਰਨ ਦੀ ਅਪੀਲ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਗਲੀ ਚ ਇਕੱਲੀ ਜਨਾਨੀ ਦੇਖ ਮੁੰਡਿਆਂ ਦੀ ਵਿਗੜੀ ਨੀਅਤ, ਦੇਖੋ ਵੀਡੀਓ

htvteam

ਐਸਐਚਓ ਸੈਲੂਨ ‘ਚ ਗਿਆ ਸੀ ਮਹੀਨਾ ਲੈਣ, ਉੱਥੇ ਸੋਹਣੀ ਕੁੜੀ ਦੇਖ ਕੇ ਹੋ ਗਿਆ ਬੇਈਮਾਨ, ਫਿਰ ਕੀਤੀ ਅਜਿਹੀ ਹਰਕਤ ਕਿ ਸੀਸੀਟੀਵੀ ਕੈਮਰੇ ‘ਚ ਹੋ ਗਈ ਕੈਦ

Htv Punjabi

3 ਵਾਰ ਹੱਥ ਲਗਾਕੇ ਦਰਦਾਂ ਦੀ ਰੇਲ ਬਣਾ ਦਿੰਦੈ ਆਹ ਬੰਦਾ

htvteam

Leave a Comment