Htv Punjabi
crime news Punjab siyasat Video

ਖਹਿਰਾ ਦੇ ਪ੍ਰੋਗਰਾਮ ‘ਚ ਮਹੰਤਾਂ ਦੀ ਛਿੱਤਰ ਪਰੇਡ ਕਰਨੀ ਪਈ ਮਹਿੰਗੀ ?

ਸੁਖਪਾਲ ਸਿੰਘ ਖਹਿਰਾ ਦੇ ਸਿਆਸੀ ਪ੍ਰੋਗਰਾਮ ਦੇ ਵਿੱਚ ਮਹੰਤਾਂ ਦੀ ਛਿੱਤਰ ਪਰੇਡ ਦਾ ਮਾਮਲਾ ਗਰਮਾਇਆ ਜਿਸਨੂੰ ਲੈ ਕੇ ਵਿਰੋਧੀ ਧਿਰਾਂ ਦੇ ਵੱਲੋਂ ਸੁਖਪਾਲ ਖਹਿਰਾ ਨੂੰ ਸਵਾਲ ਕੀਤੇ ਨੇ,,,ਵਿਨਰਜੀਤ ਸਿੰਘ ਗੋਲਡੀ ਹਲਕਾ ਇੰਚਾਰਜ ਸੰਗਰੂਰ ਨੇ ਕਿ ਮਹੰਤ ਪੂਜਣ ਯੋਗ ਹੁੰਦੇ ਨੇ ਪਰ ਖੈਰਾ ਦੇ ਸਿਆਸੀ ਪ੍ਰੋਗਰਾਮ ਦੇ ਵਿੱਚ ਉਹਨਾਂ ਦੀ ਕੁੱਟਮਾਰ ਕਰਨਾਹ ਬੇਹਦ ਨਰਿੰਦਰ ਯੋਗਾ ਪਰ ਸੁਖਪਾਲ ਸਿੰਘ ਖਹਿਰਾ ਨੂੰ ਇੱਥੇ ਚਾਹੀਦਾ ਸੀ ਕਿ ਉਹਨਾਂ ਨਾਲ ਗੱਲਬਾਤ ਕਰਕੇ ਮਸਲਾ ਸੁਲਝਾਇਆ ਜਾਵੇ,,,,,,,,

ਹਲਕਾ ਸੰਗਰੂਰ ਸ਼ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇਕਬਾਲ ਸਿੰਘ ਝੂੰਦਾ ਆਪ ਸਰਕਾਰ ਤੇ ਸਵਾਲ ਚੁੱਕੇ ਕੀ ਜਿਹੜੇ ਵਾਅਦੇ ਕੀਤੇ ਸਨ ਕੋਈ ਵਾਅਦਾ ਪੂਰਾ ਨਹੀਂ ਕੀਤਾ,,,ਅਕਾਲੀ ਦਲ ਵੇਲੇ ਜੋ ਸਕੀਮਾਂ ਚੱਲ ਰਹੀਆਂ ਸਨ ਉਹਨਾਂ ਤੇ ਆਪ ਸਰਕਾਰ ਨੇ ਰੋਕ ਲਗਾਈ।

ਪਤਾ ਫੇਰ ਲੈਣਾ ਖੈਰ ਫੋਨ ਵਾਲੀਆਂ ਹੀ ਲੋਕ ਸਭਾ ਚੋਣਾਂ ਨੂੰ ਲੈ ਕੇ ਜਬਰਦਸਤ ਮੁਕਾਬਲਾ ਦੇਖਣ ਨੂੰ ਮਿਲੇਗਾ ਕਿਉਂਕਿ ਸਾਰੀਆਂ ਪਾਰਟੀਆਂ ਦੇ ਵੱਲੋਂ ਹਡੀ ਛੋਟੀ ਦਾ ਜ਼ੋਰ ਲਗਾਇਆ ਜਾ ਰਿਹਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਮਾਜ਼ੋਨ ਵਾਲਿਆਂ ਨੇ ਦਰਬਾਰ ਸਾਹਿਬ ਦੀ ਤਸਵੀਰ ਨਾਲ ਫੇਰ ਕਰਤਾ ਉਹੀਓ ਕੰਮ ਜਿਸਦੇ ਪਿੱਛੇ ਪਹਿਲਾਂ ਸਫਾਈਆਂ ਦਿੰਦੇ ਫਿਰਦੇ ਸੀ

Htv Punjabi

ਓਪਨ ਕੋਰਟ ਵਿੱਚ ਖੁਲ੍ਹੇਗੀ ਮਜੀਠੀਆ ਦੇ ਡਰੱਗ ਕਨੈਕਸ਼ਨ ਨਾਲ ਜੁੜੀ ਸੀਲਬੰਦ ਰਿਪੋਰਟ

Htv Punjabi

ਕਿਤੇ ਤੁਹਾਡੇ ਘਰ ਦੁਆਲੇ ਆਹ ਕੰਮ ਤਾਂ ਨਹੀਂ ਚੱਲ ਰਿਹਾ ?

htvteam

Leave a Comment