Htv Punjabi
Punjab Video

ਆਹ ਸ਼ਹਿਰ ‘ਚ ਦੇਖੋ ਕਿਹੜੀ ਪਾਰਟੀ ਪ੍ਰਚਾਰ ਲਈ ਲੋਕਾਂ ਨੂੰ ਲਿਆ ਰਹੀ ਦਿਹਾੜੀ ‘ਤੇ?ਕੌਣ ਵਿਕਾ ਰਿਹਾ ਚਿੱਟਾ ?

ਪੰਜਾਬ ਦੀ ਲੋਕ ਸਭਾ ਹੌਟ ਸੀਟ ਜਲੰਧਰ ਵਿਖੇ ਵੋਟਾਂ ਲਈ ਉਮੀਦਵਾਰ ਇਕ ਦੂਜੇ ਦੇ ਪੋਤੜੇ ਫਰੋਲ ਰਹੇ ਹਨ ਆਪਣੇ ਚੋਣ ਪ੍ਰਚਾਰ ਦੌਰਾਨ ਚੰਨੀ ਹੋਰਾਂ ਨੇ ਜਲੰਧਰ ਵਿਖੇ ਦੁਕਾਨਦਾਰਾਂ ਨਾਲ ਗੱਲਬਾਤ ਕੀਤੀ ਐ ਅਤੇ ਏਸ ਦੌਰਾਨ ਹੀ ਭਾਜਪਾ ਦੀ ਉਮੀਦਵਾਰਾਂ ਦੀਆਂ ਪੋਲ੍ਹਾਂ ਖੋਲਦੇ ਹੋਏ ਕਿਹਾ ਕੀ ਭਾਜਪਾ ਵੱਲੋਂ ਚੋਣ ਪ੍ਰਚਾਰ ਲਈ ਲੋਕੀ ਕਿਰਾਏ ਤੇ ਲਿਆਂਦੇ ਜਾ ਰਹੇ ਹਨ ਇਸਦੇ ਨਾਲ ਨਸ਼ਾ ਵੇਚਣ ਤੇ ਵਿਕਾਉਂਣ ਦੇ ਕਈ ਲੀਡਰਾਂ ਤੇ ਇਲਾਜ਼ਮ ਵੀ ਲਗਾਏ ਹਨ,,,,,,,,,

ਏਸ ਮੌਕੇ ਚੰਨੀ ਨੇ ਕਿਹਾ ਕੀ ਮੈਂ ਨਸ਼ੇ ਨੂੰ ਬੰਦ ਕਰਾਂਗਾ ਇਸਦੇ ਨਾਲ ਜੋ ਲੁੱਟਾਂ ਖੋਹਾਂ ਦੀਆਂ ਵਾਰਦਾਤਾਂ ਹੁੰਦੀਆਂ ਨੇ ਉਨਾਂ ਤੇ ਕਾਬੂ ਪਾਇਆ ਜਾਵੇਗਾ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੁਣੋ, ਦਵਾਈਆਂ ਇਨਸਾਨ ਨੂੰ ਕਿਵੇਂ ਕਰ ਰਹੀਆਂ ਨੇ ਬਿਮਾਰ

htvteam

ਆਹ 5 ਚੀਜ਼ਾਂ ਪੇਟ ਦੀ ਪ੍ਰੋਬਲਮ ਵਾਲਾ ਕਦੇ ਭੁੱਲਕੇ ਨਾ ਖਾਵੇ, ਘੱਟੇਗੀ ਉਮਰ

htvteam

ਆਹ ਮਿਡ ਡੇ ਮੀਲ ਵਾਲੀ ਭੈਣ ਜੀ ਨੇ ਸਕੂਲ ‘ਚ ਈ ਕਰ ਦਿੱਤਾ ਵੱਡਾ ਕਾਂਡ? ਲੋਕਾਂ ਨੇ ਮੌਕੇ ਦੀ ਬਣਾ ਲਈ ਵੀਡੀਓ

Htv Punjabi

Leave a Comment