ਤਸਵੀਰਾਂ ਚ ਰੋਂਦੀ ਕੁਰਲਾਉਂਦੀ ਨਜ਼ਰ ਆ ਰਹੀ ਕੁੜੀ ਦਾ ਨਾਮ ਅਨੂਰਾਧਾ ਹੈ, ਅਨੂਰਾਧਾ ਦੇ ਇਨ੍ਹਾਂ ਹੰਝੂਆਂ ਦੀ ਦਰਦਭਰੀ ਦਾਸਤਾਨ ਸੁਣਕੇ ਤੁਸੀ ਵੀ ਤੁਹਾਡੀਆਂ ਅੱਖਾਂ ਵੀ ਹੰਝੂਆਂ ਨੂੰ ਰੋਕ ਨਹੀਂ ਸਕਣਗੀਆਂ ਜੀ ਹਾਂ ਅਨੂਰਾਧਾ ਨੇ ਕਈ ਸਾਲ ਪਹਿਲਾਂ ਜਿਸ ਘਰਵਾਲੇ ਨਾਲ ਝਾਵਾਂ ਤੇ ਰੀਝਾਂ ਨਾਲ ਵਿਆਹ ਕਰਵਾਇਆ ਸੀ ਅੱਜ ਉਹ ਘਰਵਾਲਾ ਅਨੂਰਾਧਾ ਨੂੰ ਛੱਡ ਕਿੱਧਰੇ ਫਰਾਰ ਹੋ ਗਿਆ ,ਰਾਧਾ ਨੇ ਦੱਸਿਆ ਕੀ ਉਸਨੂੰ ਧੋਖੇ ਨਾਲ ਵਿਦੇਸ਼ ਤੋਂ ਭਾਰਤ ਲਿਆਂਦਾ ਗਿਆ ਅਤੇ ਉਸਨੂੰ ਇਕੱਲੀ ਛੱਡ ਪੂਰਾ ਟੱਬਰ ਕਿੱਧਰੇ ਗਾਇਬ ਹੈ ਉਲਟਾ ਸੋਹਰੇ ਵੱਲੋਂ ਰਾਧਾ ਨੂੰ ਅਜਿਹੀ ਗੱਲ ਕਹੀ ਗਈ ਜਿਸਨੇ ਇਕ ਵਾਰ ਫਿਰ ਇੰਸਾਨੀਅਤ ਨੂੰ ਸ਼ਰਮਸਾਰ ਕਰਕੇ ਰੱਖ ਦਿੱਤਾ,,,,,,,,,
ਪੁਲਿਸ ਅਧਿਕਾਰੀ ਨੇ ਦੱਸਿਆ ਕੀ ਪੀੜਤ ਅਨੂਰਾਧਾ ਦੇ ਬਿਆਨਾਂ ਦੇ ਆਧਾਰ ਤੇ ਕਾਰਵਾਈ ਸ਼ੁਰੂ ਕਰ ਦਿੱਤੀ ਐ ਮਾਮਲਾ ਜਲੰਧਰ ਦੇ ਪ੍ਰੀਤ ਨਗਰ ਦਾ ਹੈ ਜਿੱਥੇ ਪੀੜਤ ਦਾ ਘਰਵਾਲਾ ਤੇ ਸੋਹਰਾ ਪਰਿਵਾਰ ਫਿਲਹਾਲ ਫਰਾਰ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..