ਇਹ ਤਸਵੀਰਾਂ ਅੰਮ੍ਰਿਤਸਰ ਮਜੀਠਾ ਰੋਡ ਤੇ ਸਥਿੱਤ ਇਕ ਸੁਨਿਆਰੇ ਦੀ ਦੁਕਾਨ ਦੀਆਂ ਨੇ ਜਿੱਥੇ ਬੀਤੀ ਰਾਤ ਜਦੋਂ ਸਾਰਾ ਆਲਮ ਨੀਂਦ ਗੋਦ ਵਿੱਚ ਸੁੱਤਾ ਪਿਆ ਸੀ ਤਾਂ ਉਸ ਸਮੇਂ ਚੋਰਾਂ ਨੇ ਏਸ ਦੁਕਾਨ ਨੂੰ ਅਜਿਹੇ ਢੰਗ ਨਾਲ ਨਿਸ਼ਾਨਾ ਬਣਾਇਆ ਕੀ ਕੰਧ ਚ ਪਾੜ ਪਾਕੇ ਅੰਦਰ ਦਾਖਲ ਹੋਏ ਤੇ ਫਿਰ ਇਕ ਸਮਾਨ ਦੀ ਭੰਨ ਤੋੜ ਕੀਤੀ ਗਈ,ਤਸਵੀਰਾਂ ਚ ਤੁਸੀ ਦੇਖ ਸਕਦੇ ਹੋਂ ਕਾਫੀ ਹੈਰਾਨ ਕਰਕੇ ਰੱਖ ਦੇਣ ਵਾਲੀਆਂ ਨੇ ਕਿਉਂਕੀ ਵੋਟਾਂ ਵੇਲੇ ਸ਼ਹਿਰ ਭਾਰੀ ਪੁਲਿਸ ਫੋਰਸ ਹੋਣ ਦੇ ਬਾਵਜੂਦ ਵੀ ਚੋਰਾਂ ਵੱਲੋਂ ਵੱਡੀ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ ਐ,ਜਦੋਂ ਸਵੇਰੇ ਆਕੇ ਦੁਕਾਨਦਾਰ ਨੇ ਹਾਲ ਦੇਖਿਆ ਤਾਂ ਸਾਰਿਆਂ ਹੋਸ਼ ਫਾਕਤਾ ਹੋ ਗਏ,,,,,,,,,,,
ਉੱਥੇ ਹੀ ਮੌਕੇ ਤੇ ਪਹੁੰਚੇ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਐ ਉਹ ਸੁਣੋ ਲਵੋ,,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਐ,ਖੈਰ ਪੂਰੇ ਪੰਜਾਬ ਚ ਲਗਾਤਾਰ ਲੁੱਟ ਚੋਰੀ ਕਤਲ ਕਾਂਡ ਵਗਰੀਆਂ ਵਾਰਦਾਤਾਂ ਹੋ ਰਹੀਆਂ ਇਨ੍ਹਾਂ ਰੋਕਣ ਲਈ ਪੁਲਿਸ ਪ੍ਰਸ਼ਾਸਨ ਅਤੇ ਸਰਾਕਰ ਨਾਕਾਮ ਸਾਬਿਤ ਹੋ ਰਹੀ ਕਿਉਕੀ ਜ਼ਿਆਦਾਤਰ ਮੁਲਾਜ਼ਮ ਲੀਡਰਾਂ ਅਤੇ ਵੱਡੇ ਅਫਸਰਾਂ ਦੀ ਸੁਰੱਖਿਆ ਚ ਤਾਇਨਾਤ ਨੇ ਜਿਨ੍ਹਾਂ ਆਮ ਲੋਕਾਂ ਦੀ ਜਾਨ ਅਤੇ ਸਮਾਨ ਦੀ ਕੋਈ ਚਿੰਤਾਂ ਨਹੀਂ ਏਸ ਗੱਲ ਦੀ ਗਵਾਹੀ ਭਰਦੀਆਂ ਇਹ ਤਸਵੀਰਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..