Htv Punjabi
Punjab Video

ਜਨਾਨੀ ਮਰਦੀ ਮਰਦੀ ਦੇਖੋ ਕਿਵੇਂ ਲੈ ਗਈ ਬੰਦੇ ਦੀ ਬਲੀ

ਨਹਿਰ ਦੇ ਕੰਢੇ ‘ਤੇ ਇਕੱਠੇ ਹੋਏ ਪਿੰਡ ਦੇ ਲੋਕਾਂ ਨੇ ਅੱਜ ਜੋ ਖੌਫਨਾਕ ਸੀਨ ਆਪਣੀਆਂ ਅੱਖਾਂ ਨਾਲ ਦੇਖਿਆ ਹੈ ਉਸਨੂੰ ਉਹ ਹੁਣ ਸਾਰੀ ਜ਼ਿੰਦਗੀ ਨਹੀਂ ਭੁਲਾ ਸਕਣਗੇ | ਹੋਣੀ ਬਣ ਕੇ ਆਈ ਮੌਤ ਮਾਸੂਮ ਬੱਚੇ ਨੂੰ ਛੱਡ ਦੇਖਦੇ ਦੇਖਦੇ ਖੇਤਾਂ ਨੂੰ ਜਾ ਰਹੇ ਪਿੰਡ ਦੇ ਇੱਕ ਵਿਅਕਤੀ ਨੂੰ ਆਪਣੇ ਨਾਲ ਲੈ ਗਈ |
ਮਾਮਲਾ ਸ੍ਰੀ ਮੁਕਤਸਰ ਸਾਹਿਬ ਦੇ ਨਾਲ ਲੱਗਦੀ ਸਰਹਿੰਦ ਫੀਡਰ ਨਹਿਰ ਦੇ ਕੰਢੇ ਦਾ ਹੈ |

Related posts

ਚਿਰਚਿਟਾ ਦਾ ਪਾਣੀ ਪੀਂਦੇ ਸਾਰ ਬਵਾਸੀਰ ਦੀ ਸ਼ੁਰੂ ਕਰ ਦਿੰਦੈ ਮੁਕਾਉਣੀ ਕਹਾਣੀ

htvteam

ਨਵ-ਵਿਆਹੀ ਜੋੜੀ ਦੇ ਨਾਲ ਜਵਾਕ ਦੇਖਕੇ ਪੁਲਿਸੀਏ ਹੈਰਾਨ, ਸਪੀਕਰ ‘ਤੇ ਅਨਾਊਂਸਮੈਂਟ ਕਰਕੇ ਸਕੂਟਰੀ ਲਵਾ ਲਈ ਸਈਡ ‘ਤੇ, ਫਿਰ ਚੌਂਕ ‘ਚ ਹੋ ਗਿਆ ਇਕੱਠ,

Htv Punjabi

ਜਲੰਧਰ ‘ਚ ਜਦੋਂ ਸਿਮਰਜੀਤ ਬੈਂਸ ਕਰਨ ਲੱਗੇ ਇਹ ਕੰਮ ਤਾਂ ਪੁਲਿਸ ਨੇ ਚੁੱਕ ਲਿਆ

htvteam

Leave a Comment