Htv Punjabi
Punjab Video

ਸ਼ਾਹ ਦੇ ਪੰਜਾਬ ਆਉਂਣ ‘ਤੋਂ ਪਹਿਲਾਂ ਪੁਲਿਸ ਪਈ ਕਿਸਾਨਾਂ ਪਿੱਛੇ ਦੇਖੋ ਕਿਵੇਂ ਘਰਾਂ ‘ਚ ਕਿਸਾਨਾਂ ਨੂੰ ਕੀਤਾ ਗਿਆ ਕੈਦ ?

ਪ੍ਰਧਾਨ ਮੰਤਰੀ ਮੋਦੀ ਤੋਂ ਬਾਅਦ ਗ੍ਰਹਿ ਮੰਤਰੀ ਅੰਮਿਤ ਸ਼ਾਹ ਪੰਜਾਬ ਦੌਰੇ ਤੇ ਆ ਰਹੇ ਹਨ ਜੋ ਕੀ ਦਿਨ ਐਤਵਾਰ ਸ਼ਾਮ ਪੰਜ ਵਜੇ ਲੁਧਿਆਣਾ ਚ ਰੈਲੀ ਨੂੰ ਸੰਬੋਧਨ ਕਰਨਗੇ ਪਰ ਸ਼ਾਹ ਦੇ ਪੰਜਾਬ ਆਉਂਣ ਤੋਂ ਪਹਿਲਾਂ ਹੀ ਪੰਜਾਬ ਪੁਲਿਸ ਕਿਸਾਨਾਂ ਪਿੱਛੇ ਅੱਡੀਆਂ ਚੁੱਕ ਪੈ ਗਈਆਂ,ਵਿਰੋਧ ਤੋਂ ਡਰਦੇ ਹਾਕਮਾਂ ਦੇ ਇਸ਼ਾਰੇ ਤੇ ਪੁਲਿਸ ਨੇ ਕਿਸਾਨਾਂ ਦੇ ਘਰਾਂ ਚ ਸਖਤ ਪਹਿਰੇ ਲਗਾ ਦਿੱਤੇ ਤਾਂ ਤਸਵੀਰਾਂ ਲੁਧਿਆਣਾ ਦੇ ਵੱਖ ਸਾਥਾਂ ਤੋਂ ਸਾਹਮਣੇ ਆ ਰਹੀਆਂ ਹਨ ਜਿੱਥੇ ਸ਼ਨੀਵਾਰ ਰਾਤ ਤੋਂ ਹੀ ਕਿਸਾਨਾਂ ਨੂੰ ਪੁਲਿਸ ਨੇ ਘਰਾਂ ਵਿੱਚ ਕੈਦ ਕਰ ਦਿੱਤਾ,,,,,,,,

ਕਿਸਾਨਾਂ ਨੇ ਕਿਹਾ ਕੀ ਅਸੀ ਲੋਕ ਤੰਤਰੀ ਢੰਗ ਨਾਲ ਸ਼ਾਂਤੀ ਪੁਰਵ ਸਰਕਾਰਾਂ ਦਾ ਵਿਰੋਧ ਕਰ ਰਹੇ ਹਾਂ ਪਰ ਮੌਕੇ ਦੀ ਹਕੂਮਤ ਵੱਲੋਂ ਸਾਡੇ ਅਵਾਜ਼ ਨੂੰ ਦਬਾਇਆ ਜਾ ਰਿਹਾ ਇਸਦੇ ਨਾਲ ਹੀ ਕਿਸਾਨ ਆਗੂ ਨੇ ਕਿਹਾ ਪੰਜਾਬ ਸਰਕਾਰ ਕੇਂਦਰ ਨਾਲ ਰਲੀ ਹੋਈ ਐ ਜ਼ਿਕਰਯੋਗ ਐ ਕਿ ਕਿਸਾਨਾਂ ਮੋਦੀ ਤੇ ਸ਼ਾਹ ਤੋਂ ਸਵਾਲ ਪੁੱਛਣ ਦਾ ਫੈਸਲਾ ਕੀਤਾ ਪਰ ਪੁਲਿਸ ਪ੍ਰਸ਼ਾਸਨ ਵੱਲੋਂ ਘਰਾਂ ਵਿੱਚ ਨਜ਼ਰ ਬੰਦ ਕਰ ਦਿੱਤਾ ਗਿਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਸੋਸ਼ਲ ਮੀਡੀਆ ‘ਤੇ ਨਸ਼ੇੜੀ ਕੁੜੀ ਦੀ ਵੀਡੀਓ ਵਾਇਰਲ; ਮੁੰਡੇ ਹੀ ਨਹੀਂ ਕੁੜੀਆਂ ਵੀ ਨਸ਼ੇ ਦੀਆਂ ਆਦੀ

htvteam

ਰਾਮ ਰਹੀਮ ‘ਤੇ ਫੇਰ ਮਿਹਰਬਾਨ ਹੋਈ ਸਰਕਾਰ

htvteam

ਜਾਣੇ, ਅਚਾਨਕ ਆਏ ਹਾਰਟ ਅਟੈਕ ‘ਚ ਕਿਵੇਂ ਬਚ ਸਕਦੀ ਹੈ ਬੰਦੇ ਦੀ ਜਾਨ

htvteam

Leave a Comment